Sunday, March 3, 2019

ਪੰਜਾਬ ਸਰਕਾਰ ਨੇ ਦਿਤੀ ਰਾਜਪੁਰਾ ਸ਼ਹਿਰ ਲਈ ਟਰਾਮਾਂ ਸੈਂਟਰ ਅਤੇ 7 ਏਕੜ ਵਿਚ ਸਟੇਡੀਅਮ ਬਣਾਉਣ ਦੀ ਮਨਜ਼ੂਰੀ

ਰਾਜਪੁਰਾ (ਰਾਜੇਸ਼ ਡਾਹਰਾ )\r\nਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਅੱਜ ਸ਼ਹਿਰ ਵਿਚ ਵੱਖ-ਵੱਖ ਥਾਵਾਂ \'ਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖੇ | ਉਹਨਾਂ ਨੇ ਸਰਹਿੰਦ ਰੇਲਵੇ ਫਾਟਕ ਦੇ ਨੇੜੇ ਐਨਵਾਇਰਨਮੈਂਟ ਪਾਰਕ ਦਾ ਉਦਘਾਟਨ, ਮੇਨ ਬਾਜ਼ਾਰ ਨਜਦੀਕ ਸ਼ਹੀਦ ਪ੍ਰਭਾਕਰ ਚੋਕ ਨੇੜੇ ਪਾਰਕਿੰਗ ਦਾ ਨੀਵ ਪੱਥਰ, ਸ਼ਹਿਰ ਦੇ ਸਭ ਤੋਂ ਵੱਡੇ ਸ਼ਿਵਾ ਜੀ ਪਾਰਕ ਵਿਚ ਓਪਨ ਜਿੰਮ ਦਾ �

Read Full Story: http://www.punjabinfoline.com/story/36308