Wednesday, March 6, 2019

ਐਕਸ ਏਅਰ ਫੋਰਸ ਕਲੱਬ ਵੱਲੋਂ ਲਗਾਇਆ ਫਰੀ ਮੈਡੀਕਲ ਕੈਂਪ. 250 ਮਰੀਜਾਂ ਦਾ ਕੀਤਾ ਚੈੱਕਅਪ, ਐਨਕਾਂ ਅਤੇ ਦਵਾਈ ਵੰਡੀ

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੰਡੀ ਦੇ ਨਜਦੀਕੀ ਪਿੰਡ ਬੁਰਜ ਸੇਮਾਂ ਦੇ ਗੁਰਦੁਆਰਾ ਸਾਹਿਬ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਮੈਡੀਕਲ ਚੈੱਕਅਪ ਕੈਂਪ ਐਕਸ ਏਅਰ ਫੋਰਸ ਵੈਟਨਰੀ ਕਲੱਬ ਬਠਿੰਡਾ ਵੱਲੋਂ ਲਗਾਇਆ ਗਿਆ। ਜਿਸ ਦਾ ਮੰਤਵ ਪਿੰਡਾਂ ਦੇ ਲੋਕਾਂ ਦੀ ਫਰੀ ਸੇਵਾ ਕਰਨਾ ਹੈ ਤਾਂ ਜੋ ਉਹ ਆਪਣੀ ਸਿਹਤ ਅਤੇ ਬਿਮਾਰੀਆਂ ਪ੍ਰਤੀ ਚੰਗੀ ਜਾਣਕਾਰੀ ਪ੍ਰਾਪਤ ਕਰ �

Read Full Story: http://www.punjabinfoline.com/story/36315