Tuesday, March 12, 2019

ਸਿਟੀ ਪੁਲਿਸ ਰਾਜਪੁਰਾ ਵਲੋਂ 2215 ਨਸ਼ੀਲੀਆਂ ਗੋਲੀਆਂ ਬਰਾਮਦ, 1 ਗਿਰਫ਼ਤਾਰ

ਰਾਜਪੁਰਾ :12 ਮਾਰਚ (ਰਾਜੇਸ਼ ਡਾਹਰਾ)\r\nਥਾਣਾ ਸਿਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਰੁਟੀਨ ਚੈਕਿੰਗ ਦੌਰਾਨ ਜਦੋ ਗਗਨ ਚੋਂਕ \r\nਰਾਜਪੁਰਾ ਮੋਜੂਦ ਸੀ ਤਾਂ ਜੋ ਸ਼ੱਕ ਦੇ ਅਧਾਰ ਤੇ ਤੇਜਿੰਦਰ ਸਿੰਘ ਪੁੱਤਰ ਕਮਲਜੀਤ \r\nਸਿੰਘ ਵਾਸੀ ਮਕਾਨ ਨੰ 708 ਗੁਰੂ \r\nਗੋਬਿੰਦ ਸਿੰਘ ਨਗਰ ਨੇੜੇ ਗਗਨ ਚੋੋਂਕ \r\nਰਾਜਪੁਰਾ ਨੂੰ ਰੋਕ ਕੇ ਚੈਕ ਕਰਨ ਪਰ ਉਸ ਕੋਲ 2215 ਨਸ਼ੀਲੀਆਂ

Read Full Story: http://www.punjabinfoline.com/story/36318