Friday, February 15, 2019

ਸ਼ਹੀਦ ਪ੍ਰਭਾਕਰ ਚੋਕ ਤੇ ਸ਼ਹੀਦਾਂ ਨੂੰ ਦਿਤੀ ਸ਼ਰਧਾਂਜਲੀ

ਰਾਜਪੁਰਾ: 15 ਫ਼ਰਵਰੀ (ਰਾਜੇਸ਼ ਡਾਹਰਾ )\r\nਦੇਸ਼ ਵਿਚ ਹੋਏ ਆੰਤਕ ਵਾਦੀ ਹਮਲੇ ਤੇ ਦੇਸ਼ ਦੇ 44 ਜਵਾਨਾਂ ਦੀ ਸ਼ਹਾਦਤ ਤੇ ਅੱਜ ਰਾਜਪੁਰਾ ਦੇ ਸ਼ਹੀਦ ਪ੍ਰਭਾਕਰ ਚੋਕ ਤੇ ਸ਼ਹਿਰਵਾਸੀਆਂ ਵਲੋਂ ਦੀਪ ਜਲਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Read Full Story: http://www.punjabinfoline.com/story/36301