Thursday, February 14, 2019

ਅਕਾਸ਼ਵਾਣੀ ਐੱਫ.ਐੱਮ. ਬਠਿੰਡਾ ਵੱਲੋਂ ਪਿੰਡ ਨੰਦਗੜ੍ਹ ਵਿਖੇ ਪ੍ਰੋਗਰਾਮ ਰਿਕਾਰਡ ਕੀਤਾ

ਸੰਗਤ ਮੰਡੀ,14 ਫਰਵਰੀ(ਬੁੱਟਰ) ਅਕਾਸ਼ਵਾਣੀ ਐੱਫ. ਐੱਮ. ਬਠਿੰਡਾ ਵੱਲੋਂ ਸ਼੍ਰੀ ਸੰਜੇ ਕੁਮਾਰ ਬਾਲੀ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ ਅਤੇ ਜਨਾਬ ਮੁਹੰਮਦ ਇਮਤਿਆਜ਼ ਦੀ ਸੁਚੱਜੀ ਅਗਵਾਈ \'ਚ ਸਿਲਸਿਲਾ \'ਨੁਹਾਰ ਮੇਰੇ ਪਿੰਡ ਦੀ\' ਲਈ ਪਿੰਡ ਨੰਦਗੜ੍ਹ ਵਿਖੇ ਰਿਕਾਰਡਿੰਗ ਕੀਤੀ ਗਈ।ਪ੍ਰੋਗਰਾਮ ਕਿਸਾਨਵਾਣੀ ਦੌਰਾਨ ਪ੍ਰਸਾਰਤ ਹੋਣ ਵਾਲ਼ਾ ਇਹ ਸਿਲਸਿਲਾ ਭਲ਼ਕੇ ਦਿਨ ਸ਼ਨੀਵਾਰ ਨੂੰ ਸ਼ਾਮੀ ਪੰਜ ਵਜੇ ਪ੍ਰਸਾ

Read Full Story: http://www.punjabinfoline.com/story/36298