Sunday, February 24, 2019

ਨਰਵਾਨਾ ਨਹਿਰ ਵਿਚ ਡਿਗੀ ਕਾਰ, ਚਾਲਕ ਸੁਖਪਾਲ ਸਿੰਘ ਦੀ ਮੋਤ

ਰਾਜਪੁਰਾ , 24 ਫਰਵਰੀ (ਰਾਜੇਸ਼ ਡਾਹਰਾ )\r\nਦੇਰ ਰਾਤ ਇਕ ਕਾਰ ਨਰਵਾਣਾ ਬ੍ਰਾਚ ਖੇੜੀ ਗੰਡਿਆਂ ਦੀ ਨਹਿਰ ਵਿਚ ਡਿੱਗਣ ਕਾਰਨ ਕਾਰ ਚਾਲਕ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ।ਜਾਣਕਾਰੀ ਅਨੁਸਾਰ ਰਾਜਪੁਰਾ ਪਟਿਆਲਾ ਰੋਡ ਤੇ ਪੈਂਦੇ ਇਕ ਮੈਰਿਜ ਪੈਲੇਸ ਵਿਚ ਹੋਣ ਵਾਲੇ \r\nਵਿਆਹ ਸਮਾਰੋਹ ਵਿਚ ਸ਼ਾਮਿਲ ਹੋਣ ਤੋਂ ਬਾਅਦ ਘਰ ਵਾਪਸ ਜਾਣ ਦੀ ਬਜਾਏ ਸੁਖਪਾਲ ਸਿੰਘ ਦੀ ਕਾਰ ਦੇ ਨਹਿਰ ਵਿਚ ਡਿਗਣ ਨਾਲ ਮੋਤ ਹੋ ਗਈ ।

Read Full Story: http://www.punjabinfoline.com/story/36304