Friday, February 15, 2019

ਪਟੇਲ ਕਾਲਜ ਵਿਖੇ ਮਾਤਾ-ਪਿਤਾ ਪੂਜਨ ਦਿਵਸ ਮਨਾਇਆ

ਰਾਜਪੁਰਾ, 15 ਫਰਵਰੀ (ਰਾਜੇਸ਼ ਡਾਹਰਾ ) \r\nਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਪੀ.ਸੀ. ਭਟੇਜਾ, ਜਨਰਲ ਸਕੱਤਰ ਸ੍ਰੀ ਮਹਿੰਦਰ ਸਹਿਗਲ, ਵਿੱਤ ਸਕੱਤਰ ਸ੍ਰੀ ਰਜੇਸ਼ ਅਨੰਦ, ਸਕੱਤਰ ਸ੍ਰੀਮਤੀ ਅਨੀਤਾ ਚਾਵਲਾ ਦੀ ਅਗਵਾਈ ਹੇਠ ਮਾਤਾ-ਪਿਤਾ ਪੂਜਨ ਦਿਵਸ ਮਨਾਇਆ ਗਿਆ। ਸਮਾਗਮ ਦੀ ਅਗਵਾਈ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਭਾਟੀਆ ਨੇ ਕੀਤੀ ਜਦੋਂ ਕਿ

Read Full Story: http://www.punjabinfoline.com/story/36299