Friday, February 1, 2019

ਪੰਜਾਬ ਵਿੱਚ ਹਰ ਦਿਨ ਮਹਿਲਾਵਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਘਟਨਾਵਾ ਨਿੰਦਣਯੋਗ :- ਰਾਜਵੀਰ ਕੌਰ ਵਰਮਾ

ਧੂਰੀ,1 ਫਰਵਰੀ (ਮਹੇਸ਼) ਸ਼ਿਵ ਸੈਨਾ ਹਿੰਦੁਸਤਾਨ ਕੀ ਸ਼ਾਖਾ ਹਿੰਦੁਸਤਾਨ ਮਹਿਲਾ ਸੈਨਾ ਦੀ ਪੰਜਾਬ ਪ੍ਰਦੇਸ਼ ਪ੍ਰਭਾਰੀ ਸ੍ਰੀਮਤੀ ਰਾਜਵੀਰ ਕੌਰ ਵਰਮਾ ਜੀ ਨੇ ਪੰਜਾਬ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਮਹਿਲਾਵਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਘਟਨਾਵਾਂ ਉੱਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਇਹ ਦੁਰਵਿਵਹਾਰ ਕਦੇ ਪੁਲਿਸ ਮਹਿਲਾ ਅਧਿਕਾਰੀ

Read Full Story: http://www.punjabinfoline.com/story/36279