Friday, February 1, 2019

ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਲੈ ਕੇ ਬਠਿੰਡਾ ਤੋਂ ਸਿੰਘਾਪੁਰ ਮੋਟਰ ਸਾਈਕਲਾਂ 'ਤੇ ਰਵਾਨਾ ਹੋਇਆ ਪੰਜਾਬੀ ਅਡਵੈਂਚਰਜ਼ ਗਰੁੱਪ ਅੱਜ ਸੱਤਵੇਂ ਦਿਨ ਪਹੁੰਚਿਆ ਗੁਹਾਟੀ।

ਤਲਵੰਡੀ ਸਾਬੋ, 1 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਸ ਸਾਲ ਮਨਾਈ ਜਾ ਰਹੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਅਤੇ ਵਾਤਾਵਰਨ ਨੂੰ ਬਚਾਉਣ ਦੇ ਸੁਨੇਹੇ ਨੂੰ ਲੈ ਕੇ ਬਠਿੰਡਾ ਤੋਂ ਸਿੰਘਾਪੁਰ ਤੱਕ ਮੋਟਰ ਸਾਈਕਲਾਂ ਰਾਹੀਂ ਸਫਰ \'ਤੇ ਨਿੱਕਲਿਆ 9 ਸਾਥੀਆਂ ਦਾ ਜਥਾ ਸੱਤਵੇਂ ਦਿਨ ਭਾਰਤ ਦੇ ਸੱਤ ਰਾਜਾਂ ਵਿੱਚੋਂ ਦੀ ਹੁੰਦਾ ਹੋਇਆ ਅੱਜ ਸਾਮ ਗੁਹਾਟੀ ਵਿਖੇ ਪਹੁੰਚ ਗਿਆ ਹੈ। ਇਸ

Read Full Story: http://www.punjabinfoline.com/story/36280