Tuesday, February 5, 2019

30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਗਿਆ

ਰਾਜਪੁਰਾ : 5 ਫਰਵਰੀ (ਰਾਜੇਸ਼ ਡਾਹਰਾ)\r\nਸ਼੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਐਚ ਐਸ ਹੁੰਦਲ ਐਸ ਪੀ ਟਰੈਫਿਕ ਪੁਲਿਸ ਪਟਿਆਲਾ ਅਤੇ ਸ੍ਰੀ ਸੌਰਵ ਜਿੰਦਲ ਡੀਐਸਪੀ ਟਰੈਫਿਕ ਪੁਲਿਸ ਪਟਿਆਲਾ ਜੀ ਦੇ ਸਹਿਯੋਗ ਨਾਲ 30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਰਾਜਪੁਰਾ ਟਰੈਫਿਕ ਪੁਲਿਸ ਦੇ ਏ ਐਸ ਆਈ ਅਮਰਜੀਤ ਸਿ�

Read Full Story: http://www.punjabinfoline.com/story/36284