Sunday, February 24, 2019

ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ।

ਤਲਵੰਡੀ ਸਾਬੋ, 24 ਫਰਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਸਿੱਖਿਆ ਪ੍ਰਾਪਤ ਕਰ ਰਹੇ ਬਾਰਵੀਂ ਜਮਾਤ ਨੂੰ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਦੌਰਾਨ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਤੇ ਅਤੇ ਬਾਰਵੀਂ ਜਮਾਤ ਵਲੋਂ ਅਧਿਆਪਕਾਂ ਤੇ ਕੁਮੈਂਟ ਲਗਾਏ ਗਏ।

Read Full Story: http://www.punjabinfoline.com/story/36305

ਨਰਵਾਨਾ ਨਹਿਰ ਵਿਚ ਡਿਗੀ ਕਾਰ, ਚਾਲਕ ਸੁਖਪਾਲ ਸਿੰਘ ਦੀ ਮੋਤ

ਰਾਜਪੁਰਾ , 24 ਫਰਵਰੀ (ਰਾਜੇਸ਼ ਡਾਹਰਾ )\r\nਦੇਰ ਰਾਤ ਇਕ ਕਾਰ ਨਰਵਾਣਾ ਬ੍ਰਾਚ ਖੇੜੀ ਗੰਡਿਆਂ ਦੀ ਨਹਿਰ ਵਿਚ ਡਿੱਗਣ ਕਾਰਨ ਕਾਰ ਚਾਲਕ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ।ਜਾਣਕਾਰੀ ਅਨੁਸਾਰ ਰਾਜਪੁਰਾ ਪਟਿਆਲਾ ਰੋਡ ਤੇ ਪੈਂਦੇ ਇਕ ਮੈਰਿਜ ਪੈਲੇਸ ਵਿਚ ਹੋਣ ਵਾਲੇ \r\nਵਿਆਹ ਸਮਾਰੋਹ ਵਿਚ ਸ਼ਾਮਿਲ ਹੋਣ ਤੋਂ ਬਾਅਦ ਘਰ ਵਾਪਸ ਜਾਣ ਦੀ ਬਜਾਏ ਸੁਖਪਾਲ ਸਿੰਘ ਦੀ ਕਾਰ ਦੇ ਨਹਿਰ ਵਿਚ ਡਿਗਣ ਨਾਲ ਮੋਤ ਹੋ ਗਈ ।

Read Full Story: http://www.punjabinfoline.com/story/36304

Saturday, February 23, 2019

ਬਾਬਾ ਹਰਦੇਵ ਸਿੰਘ ਜੀ ਦਾ ਮਨਾਇਆ 65ਵਾਂ ਜਨਮ ਦਿਹਾੜਾ

ਰਾਜਪੁਰਾ (ਰਾਜੇਸ਼ ਡਾਹਰਾ)\r\nਸੰਤ ਨਿਰੰਕਾਰੀ ਮਿਸ਼ਨ ਵਲੋਂ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਹਾੜੇ ਤੇ ਪੂਰੇ ਵਿਸ਼ਵ ਸਹਿਤ ਭਾਰਤ ਵਿਚ ਵੀ ਨਿਰੰਕਾਰੀ ਚੈਰੀਟੇਬਲ ਟਰੱਸਟ ਵਲੋਂ ਅੱਜ ਰਾਜਪੁਰਾ ਦੇ ਸਿਵਿਲ ਹਸਪਤਾਲ ਵਿਚ ਜੋਨਲ ਇੰਚਾਰਜ ਪਟਿਆਲਾ ਸ਼੍ਰੀ ਰਾਧੇ ਸ਼ਾਮ ਜੀ ਦੀ ਅਗੁਵਾਈ ਵਿਚ ਸੈਂਕੜਿਆਂ ਦੀ ਤਾਦਾਤ ਵਿਚ ਸੇਵਾਦਾਰ ਵਲੋਂ ਜਿਸ ਵਿਚ ਔਰਤਾਂ ,ਬੁਜਰਗਾਂ, ਬੱਚਿਆਂ ਅਤੇ ਜਵਾਨਾਂ ਨੇ ਸਾਫ ਸਫ�

Read Full Story: http://www.punjabinfoline.com/story/36303

Friday, February 22, 2019

स्कॉलर्ज़ पब्लिक स्कूल ने 10+2 विद्यार्थियों को दी विदाई पार्टी

राजपुरा 22 फरवरी(राजेश डैहरा)\r\nस्कॉलर्ज़ पब्लिक स्कूल के कक्षा ग्यारहवीं के विद्यार्थियों ने बारहवीं कक्षा के बच्चों को बड़ी उमंग व जोश के साथ विदाई दी। इस विदाई में उदासी के साथ-साथ एक खुशी की लहर थी क्योंकि बारहवीं के विद्यार्थी अब अपने लक्ष्य प्राप्ति के लिए नई उड़ान भरने के लिए तैयार हैं। इस समारोह की �

Read Full Story: http://www.punjabinfoline.com/story/36302

Friday, February 15, 2019

ਸ਼ਹੀਦ ਪ੍ਰਭਾਕਰ ਚੋਕ ਤੇ ਸ਼ਹੀਦਾਂ ਨੂੰ ਦਿਤੀ ਸ਼ਰਧਾਂਜਲੀ

ਰਾਜਪੁਰਾ: 15 ਫ਼ਰਵਰੀ (ਰਾਜੇਸ਼ ਡਾਹਰਾ )\r\nਦੇਸ਼ ਵਿਚ ਹੋਏ ਆੰਤਕ ਵਾਦੀ ਹਮਲੇ ਤੇ ਦੇਸ਼ ਦੇ 44 ਜਵਾਨਾਂ ਦੀ ਸ਼ਹਾਦਤ ਤੇ ਅੱਜ ਰਾਜਪੁਰਾ ਦੇ ਸ਼ਹੀਦ ਪ੍ਰਭਾਕਰ ਚੋਕ ਤੇ ਸ਼ਹਿਰਵਾਸੀਆਂ ਵਲੋਂ ਦੀਪ ਜਲਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Read Full Story: http://www.punjabinfoline.com/story/36301

ਸ਼ਹੀਦ ਪ੍ਰਭਾਕਰ ਚੋਕ ਤੇ ਸ਼ਹੀਦਾਂ ਨੂੰ ਦਿਤੀ ਸ਼ਰਧਾਂਜਲੀ

ਰਾਜਪੁਰਾ: 15 ਫ਼ਰਵਰੀ (ਰਾਜੇਸ਼ ਡਾਹਰਾ )\r\nਦੇਸ਼ ਵਿਚ ਹੋਏ ਆੰਤਕ ਵਾਦੀ ਹਮਲੇ ਤੇ ਦੇਸ਼ ਦੇ 44 ਜਵਾਨਾਂ ਦੀ ਸ਼ਹਾਦਤ ਤੇ ਅੱਜ ਰਾਜਪੁਰਾ ਦੇ ਸ਼ਹੀਦ ਪ੍ਰਭਾਕਰ ਚੋਕ ਤੇ ਸ਼ਹਿਰਵਾਸੀਆਂ ਵਲੋਂ ਦੀਪ ਜਲਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Read Full Story: http://www.punjabinfoline.com/story/36300

ਪਟੇਲ ਕਾਲਜ ਵਿਖੇ ਮਾਤਾ-ਪਿਤਾ ਪੂਜਨ ਦਿਵਸ ਮਨਾਇਆ

ਰਾਜਪੁਰਾ, 15 ਫਰਵਰੀ (ਰਾਜੇਸ਼ ਡਾਹਰਾ ) \r\nਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਪੀ.ਸੀ. ਭਟੇਜਾ, ਜਨਰਲ ਸਕੱਤਰ ਸ੍ਰੀ ਮਹਿੰਦਰ ਸਹਿਗਲ, ਵਿੱਤ ਸਕੱਤਰ ਸ੍ਰੀ ਰਜੇਸ਼ ਅਨੰਦ, ਸਕੱਤਰ ਸ੍ਰੀਮਤੀ ਅਨੀਤਾ ਚਾਵਲਾ ਦੀ ਅਗਵਾਈ ਹੇਠ ਮਾਤਾ-ਪਿਤਾ ਪੂਜਨ ਦਿਵਸ ਮਨਾਇਆ ਗਿਆ। ਸਮਾਗਮ ਦੀ ਅਗਵਾਈ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਭਾਟੀਆ ਨੇ ਕੀਤੀ ਜਦੋਂ ਕਿ

Read Full Story: http://www.punjabinfoline.com/story/36299

Thursday, February 14, 2019

ਅਕਾਸ਼ਵਾਣੀ ਐੱਫ.ਐੱਮ. ਬਠਿੰਡਾ ਵੱਲੋਂ ਪਿੰਡ ਨੰਦਗੜ੍ਹ ਵਿਖੇ ਪ੍ਰੋਗਰਾਮ ਰਿਕਾਰਡ ਕੀਤਾ

ਸੰਗਤ ਮੰਡੀ,14 ਫਰਵਰੀ(ਬੁੱਟਰ) ਅਕਾਸ਼ਵਾਣੀ ਐੱਫ. ਐੱਮ. ਬਠਿੰਡਾ ਵੱਲੋਂ ਸ਼੍ਰੀ ਸੰਜੇ ਕੁਮਾਰ ਬਾਲੀ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ ਅਤੇ ਜਨਾਬ ਮੁਹੰਮਦ ਇਮਤਿਆਜ਼ ਦੀ ਸੁਚੱਜੀ ਅਗਵਾਈ \'ਚ ਸਿਲਸਿਲਾ \'ਨੁਹਾਰ ਮੇਰੇ ਪਿੰਡ ਦੀ\' ਲਈ ਪਿੰਡ ਨੰਦਗੜ੍ਹ ਵਿਖੇ ਰਿਕਾਰਡਿੰਗ ਕੀਤੀ ਗਈ।ਪ੍ਰੋਗਰਾਮ ਕਿਸਾਨਵਾਣੀ ਦੌਰਾਨ ਪ੍ਰਸਾਰਤ ਹੋਣ ਵਾਲ਼ਾ ਇਹ ਸਿਲਸਿਲਾ ਭਲ਼ਕੇ ਦਿਨ ਸ਼ਨੀਵਾਰ ਨੂੰ ਸ਼ਾਮੀ ਪੰਜ ਵਜੇ ਪ੍ਰਸਾ

Read Full Story: http://www.punjabinfoline.com/story/36298

ਪੰਜਾਬੀ ਸਟਾਰ ਬੀਨੂੰ ਢਿਲੋਂ ਅਤੇ ਸਰਗੁਣ ਮਹਿਤਾ ਟੀਵੀ ਐਕਟਰ ਰਵੀ ਦੂਬੇ ਸਹਿਤ ਆਰੀਅਨਜ਼ ਕਾਲੇਜ ਰਾਜਪੁਰਾ ਪੂਜ ਕੇ ਵਿਦਆਰਥੀਆਂ ਦਾ ਕੀਤਾ ਮਨੋਰੰਜਨ

ਰਾਜਪੁਰਾ 14 ਫਰਵਰੀ (ਰਾਜੇਸ਼ ਡਾਹਰਾ )\r\nਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂ ਢਿਲੋਂ ਅਤੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਆਪਣੀ \r\nਆਉਣ ਵਾਲੀ ਪੰਜਾਬੀ ਫਿਲਮ ''ਕਾਲਾ ਸ਼ਾਹ ਕਾਲਾ'' ਦੀ ਪਰਮੋਸ਼ਨ ਲਾਇ ਅੱਜ ਰਾਜਪੁਰਾ ਦੇ ਆਰਿਆਨਜ ਕਾਲੇਜ ਵਿਚ ਬਾਲੀਵੁੱਡ ਟੀਵੀ ਅਭਿਨੇਤਾ ਰਵੀ ਦੂਬੇ ਫਿਲਮ ਡਾਇਰੇਕਟਰ ਅਮਰਜੀਤ ਸਿੰਘ, ਰਾਇਜ਼ਿੰਗ ਸਟਾਰ ਕੰਟਸਟ ਅਫਸਾਨਾ ਖਾਨ ਸਹਿਤ ਕ�

Read Full Story: http://www.punjabinfoline.com/story/36297

Wednesday, February 13, 2019

स्कॉलजऱ् पब्लिक स्कूल राजपुरा धूमधाम से मनाया गया बसंत पंचमी त्योहार

राजपुरा (राजेश डाहरा)\r\n\r\nस्कॉलजऱ् पब्लिक स्कूल, राजपुरा में प्रति वर्ष की भांति इस वर्ष भी बसंत पंचमी के अवसर पर बसंत उत्सव का भव्य आयोजन किया गया।\r\n इस शुभ अवसर पर सभी ने ज्ञान एवम् विद्या की देवी माँ सरस्वती की पूजा अर्चना पुष्पांजलि तथा श्लोक ''या कुन्देन्दु \r\nतुषार हार धवला या शुभ्र वस्त्रावृता या वीण�

Read Full Story: http://www.punjabinfoline.com/story/36296

हिंदू हित की बात करने वाली पार्टियों को दिया जाएगा समर्थन : - - -चुरंजीलाल शर्मा

राजपुरा :(राजेश डाहरा )\r\nशिव सेना राष्ट्रीय (पंजाब)की विशेष बैठक का आयोजन जिला अध्यक्ष बिट्टू कुमार शर्मा की अगुवाई में गांव् शामदु में किया गया। इस बैठक में शिव सेना राष्ट्रीय के राष्ट्रीय अध्यक्ष चुरंजीलाल शर्मा विशेष तौर पर पहुँचे।शिव सेना राष्ट्रीय के सदस्यों द्वारा राष्ट्रीय अध्यक्ष चुरंजीलाल शर�

Read Full Story: http://www.punjabinfoline.com/story/36295

कोलेस्‍ट्रॉल को नियंत्रित कर कम कर सकते हैं ह्रदय रोगों का खतरा, जानें 5 प्राकृतिक उपाय

उच्च कोलेस्ट्रॉल से हृदय रोगों और दिल के दौरे का खतरा बढ़ जाता है। दवाएं आपके कोलेस्ट्रॉल को बेहतर बनाने में मदद कर सकती हैं। लेकिन अगर आप पहले अपने कोलेस्ट्रॉल में सुधार करने के लिए जीवनशैली में बदलाव करते हैं तो यह आपके संपूर्ण स्‍वास्‍थ्‍य के लिए ज्‍यादा अच्‍छा रहेगा। जीवनशैली में बदलाव कर आप कोलेस्‍

Read Full Story: http://www.punjabinfoline.com/story/36294

Tuesday, February 12, 2019

बिन्नु ढिल्लों व सरगुन मेहता 13 फरवरी को आर्यन्स कैम्पस में करेंगे फ़िल्म प्रमोशन

राजपुरा 12 फरवरी (राजेश डाहरा )\r\n पंजाबी फिल्मों के जाने माने कलाकार बिन्नु ढिल्लों, सरगुन मेहता, \r\nजोर्डन संधु आदि आने वाली पंजाबी फिल्म \'\'काला शाह काला \"के लिए एक अभिवादन सत्र के दौरान 13 फरवरी को आर्यन्स ग्रुप ऑफ कॉलेजिस, राजपुरा में पहुंच कर अपनी फिल्म का प्रमोशन करेंगे जहाँ पर उनके साथ जाने माने टीवी कलाक�

Read Full Story: http://www.punjabinfoline.com/story/36293

Monday, February 11, 2019

'ਸ਼ਬਦ ਗੁਰੁ ਯਾਤਰਾ' ਦੇਰ ਸ਼ਾਮ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੀ, ਸੰਗਤਾਂ ਨੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਕੀਤੇ ਦਰਸ਼ਨ। 12 ਨੂੰ ਅਗਲੇ ਮੁਕਾਮ ਲਈ ਰਵਾਨਾ ਹੋਵੇਗੀ ਧਾਰਮਿਕ ਯਾਤਰਾ।

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੀ ਜਾ ਰਹੀ \'ਸ਼ਬਦ ਗੁਰੂ ਯਾਤਰਾ\' ਅੱਜ ਦੇਰ ਸ਼ਾਮ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੀ ਜਿੱਥੇ ਰਾਤ ਦੇ ਪੜਾਅ ਉਪਰੰਤ 12 ਫਰ�

Read Full Story: http://www.punjabinfoline.com/story/36292

Sunday, February 10, 2019

पत्रकारों ने मागों को लेकर विधायक कंबोज को दिया मांग पत्र

राजपुरा, 10 फरवरी () पत्रकार \r\nतालमेल कमेटी के प्रधान अशोक प्रेमी व \r\nचेयरमैन बंसी धवन की अगुवाई में \r\nपत्रकारों ने मुख्यमंत्री के नाम का मांग \r\nपत्र स्थानीय विधायक स हरदियाल सिंह \r\nकंबोज को सौंपा और पत्रकारों की \r\nजरूरी मांगे जो कांग्रेस पार्टी ने अपने \r\nचुनावी घोषणा पत्र में रखी थी, इसी \r\nविधानसभा सैशन में रख

Read Full Story: http://www.punjabinfoline.com/story/36291

Thursday, February 7, 2019

शिव सेना राष्ट्रीय महिला मोर्चा का गठन

राजपुरा, (राजेश डाहरा ): शिव सेना राष्ट्रीय की एक विशेष बैठक शिव सेना राष्ट्रीय के राष्ट्रीय अध्यक्ष चिरंजीलाल शर्मा की अध्यक्षता में महिला मोर्चा के गठन से सबंधी हुई l जिसमें राष्ट्रीय अध्यक्ष चुरंजीलाल शर्मा द्वारा सुमन शर्मा को शिव सेना राष्ट्रीय में शामिल करते हुए जिला अध्यक्ष महिला मोर्चा बनाने की �

Read Full Story: http://www.punjabinfoline.com/story/36290

शिव सेना राष्ट्रीय महिला मोर्चा का गठन

राजपुरा, (राजेश डाहरा ): शिव सेना राष्ट्रीय की एक विशेष बैठक शिव सेना राष्ट्रीय के राष्ट्रीय अध्यक्ष चिरंजीलाल शर्मा की अध्यक्षता में महिला मोर्चा के गठन से सबंधी हुई l जिसमें राष्ट्रीय अध्यक्ष चुरंजीलाल शर्मा द्वारा सुमन शर्मा को शिव सेना राष्ट्रीय में शामिल करते हुए जिला अध्यक्ष महिला मोर्चा बनाने की �

Read Full Story: http://www.punjabinfoline.com/story/36289

Wednesday, February 6, 2019

ਆਰੀਅਨਜ਼ ਗਰੁੱਪ ਵਿਖੇ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ

ਰਾਜਪੁਰਾ 6 ਫਰਵਰੀ (ਰਾਜੇਸ਼ ਡਾਹਰਾ )\r\n ਅੱਜ ਆਰੀਅਨਜ਼ ਗਰੁੱਪ ਆਫ ਕਾਲਜਿ ਰਾਜਪੁਰਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਪੂਰੀ ਉਤਸ਼ਾਹ ਨਾਲ ਮਨਾਇਆ ਗਿਆ. ਕਾਲੇਜ ਦੇ ਚੇਅਰਮੈਨ ਸ਼੍ਰੀ ਅੰਸ਼ੂ ਕਟਾਰੀਆ ਦੀ ਪ੍ਰਧਾਨਗੀ ਵਿਚ ਅੱਜ ਇਸ ਤਿਉਹਾਰ ਵਿਚ ਕਾਲਜ ਨੂੰ ਪੀਲੇ ਰੰਗਲੀ ਅਤੇ ਪਤੰਗਿਆਂ ਨਾਲ ਸਜਾਇਆ ਗਿਆ ਸੀ. ਸਟਾਫ਼ ਅਤੇ ਵਿਦਿਆਰਥੀਆਂ ਨੇ ਪੀਲੇ ਕੱਪੜੇ ਅਤੇ ਪੀਲੇ ਚਾਵਲ ਨੂੰ ਇੱਕ ਵਿਸ਼ੇਸ਼ ਕਟੋਰ

Read Full Story: http://www.punjabinfoline.com/story/36288

ਕੁੜਾਂ ਪ੍ਰਬੰਧਨ ਬਾਰੇ ਲੋਕਾ ਨੂੰ ਕੀਤਾ ਜਾਗਰੂਕ

ਬੁਢਲਾਡਾ 6 ਫਰਬਰੀ(ਸੰਦੀਪ ਰਾਣਾ) ਨੇੜਲੇ ਪਿੰਡ ਅਹਿਮਦਪੁਰ ਵਿਖੇ ਅਮੇਰਿਕਨ ਇੰਡੀਆ ਫਾਉਂਡੇਸ਼ਨ ਟਰਸੱਟ ਵੱਲੋਂ ਗ੍ਰਾਮ ਦੇ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਵਿੱਚ ਕੂੜਾ ਪ੍ਰਬੰਧਨ ਬਾਰੇ ਪਿੰਡ ਦੇ ਲੋਕਾਂ, ਸਕੂਲ ਦੇ ਵਿਦਿਆਰਥੀਆ ਨੂੰ ਜਾਣਕਾਰੀ ਦਿਤੀ।ਬੁਢਲਾਡਾ ਦੇ ਕੋਰਆਡੀਨੇਟਰ ਸਰੇਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਅੱਜ ਦੂਸ਼ਿਤ ਹੋ ਰਹੇ ਵਤਾਵਰਨ ਨੂੰ ਬਚਾਉਣ ਲਈ ਕੁੜੇ ਦੇ �

Read Full Story: http://www.punjabinfoline.com/story/36287

भाजपा द्वारा ज़िला पटियाला उतरी टीमों का गठन।

राजपुरा: 6 फरवरी (राजेश डाहरा)\r\n\r\nआज भाजपा ज़िला प्रधान नरिंदर नागपल व किसान मोर्चा के प्रदेश अध्यक्ष बिक्रमजीत सिंह चीमा की अगुवाई में एक विशाल मीटिंग का आयोजन स्थानीय होटल में किया गया।जहां पर जिला की भाजपा टीम की कार्यकारिणी घोषित की गई ।इस मौके पर भाजपा ज़िला प्रधान नरिंदर नागपाल ने मंडल और महिला मोर्

Read Full Story: http://www.punjabinfoline.com/story/36286

भाजपा द्वारा ज़िला पटियाला उतरी टीमों का गठन।

राजपुरा: 6 फरवरी (राजेश डाहरा)\r\n\r\nआज भाजपा ज़िला प्रधान नरिंदर नागपल व किसान मोर्चा के प्रदेश अध्यक्ष बिक्रमजीत सिंह चीमा की अगुवाई में एक विशाल मीटिंग का आयोजन स्थानीय होटल में किया गया।जहां पर जिला की भाजपा टीम की कार्यकारिणी घोषित की गई ।इस मौके पर भाजपा ज़िला प्रधान नरिंदर नागपाल ने मंडल और महिला मोर्

Read Full Story: http://www.punjabinfoline.com/story/36285

Tuesday, February 5, 2019

30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਗਿਆ

ਰਾਜਪੁਰਾ : 5 ਫਰਵਰੀ (ਰਾਜੇਸ਼ ਡਾਹਰਾ)\r\nਸ਼੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਐਚ ਐਸ ਹੁੰਦਲ ਐਸ ਪੀ ਟਰੈਫਿਕ ਪੁਲਿਸ ਪਟਿਆਲਾ ਅਤੇ ਸ੍ਰੀ ਸੌਰਵ ਜਿੰਦਲ ਡੀਐਸਪੀ ਟਰੈਫਿਕ ਪੁਲਿਸ ਪਟਿਆਲਾ ਜੀ ਦੇ ਸਹਿਯੋਗ ਨਾਲ 30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਰਾਜਪੁਰਾ ਟਰੈਫਿਕ ਪੁਲਿਸ ਦੇ ਏ ਐਸ ਆਈ ਅਮਰਜੀਤ ਸਿ�

Read Full Story: http://www.punjabinfoline.com/story/36284

Monday, February 4, 2019

ਥਾਣਾ ਤਲਵੰਡੀ ਸਾਬੋ ਵਿੱਚ ਆਖੰਡ ਪਾਠ ਦੇ ਭੋਗ ਪਵਾ ਕੇ ਕਰਵਾਇਆ ਗਿਆ ਧਾਰਮਿਕ ਸਮਾਗਮ।

ਤਲਵੰਡੀ ਸਾਬੋ, 4 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੁਲਿਸ ਫੋਰਸ ਦੀ ਚੜ੍ਹਦੀਕਲਾ ਲਈ ਥਾਣਾ ਤਲਵੰਡੀ ਸਾਬੋ ਦੇ ਮੁਲਾਜਮਾਂ ਵੱਲੋਂ ਬੀਤੇ ਸਮੇਂ ਤੋਂ ਆਰੰਭੇ ਕਾਰਜ ਦੇ ਚਲਦਿਆਂ ਥਾਣਾ ਤਲਵੰਡੀ ਸਾਬੋ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਇਲਾਕੇ ਦੀਆਂ ਪੰਚਾਇਤਾਂ ਤੇ ਰਾਜਸੀ ਸਖਸ਼ੀਅਤਾਂ ਨੇ ਹਾਜਿਰੀ ਭਰੀ। ਅੱਜ ਸਭ ਤੋਂ ਪਹਿਲਾਂ ਬੀਤੇ �

Read Full Story: http://www.punjabinfoline.com/story/36283

ਸਾਬਕਾ ਵਿਧਾਇਕ ਨੇ ਸੁਣੀਆਂ ਵਰਕਰਾਂ ਦੀਆਂ ਮੁਸ਼ਕਿਲਾਂ, ਗਤੀਵਿਧੀਆਂ ਤੇਜ ਕਰਨ ਲਈ ਵੀਚਾਰਾਂ ਵੀ ਹੋਈਆਂ।

ਤਲਵੰਡੀ ਸਾਬੋ, 4 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਅੱਜ ਆਪਣੀ ਰਿਹਾਇਸ਼ ਤੇ ਹਲਕਾ ਤਲਵੰਡੀ ਸਾਬੋ ਦੇ ਵੱਖ ਵੱਖ ਪਿੰਡਾਂ ਤੋਂ ਪੁੱਜੇ ਅਕਾਲੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣ ਕੇ ਜਿੱਥੇ ਉਨਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਉੱਥੇ ਹਲਕੇ ਅੰਦਰ ਆਉਣ ਵਾਲੇ ਦਿਨਾਂ ਵਿੱਚ ਰਾਜਸੀ ਸਰਗਰਮੀਆਂ ਨੂੰ ਤੇ�

Read Full Story: http://www.punjabinfoline.com/story/36282

Sunday, February 3, 2019

लोकतंत्र के चौथे स्तंभ को सहूलतें न मिलने पर मीडिया में रोष

राजपुरा, 03 फरवरी (राजेश डाहरा)\r\nमौजूदा केंद्र सरकार के अंतरिम बजट में पत्रकारों की मांगों को अनदेखा कर कोई भी सहूलियत नही दी गई। सरकार की प्राप्तीयों को जनता तक \r\nपहुंचाने और जनता की दुख तकलीफों कों \r\nसरकार तक पहुंचाने के लिये पत्रकार \r\nकड़ी का कार्य करते है। उसके बाद भी \r\nकेंद्र सरकार ने अपने बजट में और \r\nपंजा

Read Full Story: http://www.punjabinfoline.com/story/36281

Friday, February 1, 2019

ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਲੈ ਕੇ ਬਠਿੰਡਾ ਤੋਂ ਸਿੰਘਾਪੁਰ ਮੋਟਰ ਸਾਈਕਲਾਂ 'ਤੇ ਰਵਾਨਾ ਹੋਇਆ ਪੰਜਾਬੀ ਅਡਵੈਂਚਰਜ਼ ਗਰੁੱਪ ਅੱਜ ਸੱਤਵੇਂ ਦਿਨ ਪਹੁੰਚਿਆ ਗੁਹਾਟੀ।

ਤਲਵੰਡੀ ਸਾਬੋ, 1 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਸ ਸਾਲ ਮਨਾਈ ਜਾ ਰਹੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਅਤੇ ਵਾਤਾਵਰਨ ਨੂੰ ਬਚਾਉਣ ਦੇ ਸੁਨੇਹੇ ਨੂੰ ਲੈ ਕੇ ਬਠਿੰਡਾ ਤੋਂ ਸਿੰਘਾਪੁਰ ਤੱਕ ਮੋਟਰ ਸਾਈਕਲਾਂ ਰਾਹੀਂ ਸਫਰ \'ਤੇ ਨਿੱਕਲਿਆ 9 ਸਾਥੀਆਂ ਦਾ ਜਥਾ ਸੱਤਵੇਂ ਦਿਨ ਭਾਰਤ ਦੇ ਸੱਤ ਰਾਜਾਂ ਵਿੱਚੋਂ ਦੀ ਹੁੰਦਾ ਹੋਇਆ ਅੱਜ ਸਾਮ ਗੁਹਾਟੀ ਵਿਖੇ ਪਹੁੰਚ ਗਿਆ ਹੈ। ਇਸ

Read Full Story: http://www.punjabinfoline.com/story/36280

ਪੰਜਾਬ ਵਿੱਚ ਹਰ ਦਿਨ ਮਹਿਲਾਵਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਘਟਨਾਵਾ ਨਿੰਦਣਯੋਗ :- ਰਾਜਵੀਰ ਕੌਰ ਵਰਮਾ

ਧੂਰੀ,1 ਫਰਵਰੀ (ਮਹੇਸ਼) ਸ਼ਿਵ ਸੈਨਾ ਹਿੰਦੁਸਤਾਨ ਕੀ ਸ਼ਾਖਾ ਹਿੰਦੁਸਤਾਨ ਮਹਿਲਾ ਸੈਨਾ ਦੀ ਪੰਜਾਬ ਪ੍ਰਦੇਸ਼ ਪ੍ਰਭਾਰੀ ਸ੍ਰੀਮਤੀ ਰਾਜਵੀਰ ਕੌਰ ਵਰਮਾ ਜੀ ਨੇ ਪੰਜਾਬ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਮਹਿਲਾਵਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਘਟਨਾਵਾਂ ਉੱਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਇਹ ਦੁਰਵਿਵਹਾਰ ਕਦੇ ਪੁਲਿਸ ਮਹਿਲਾ ਅਧਿਕਾਰੀ

Read Full Story: http://www.punjabinfoline.com/story/36279