Tuesday, January 15, 2019

ਸਰਕਾਰੀ ਦਫ਼ਤਰਾਂ ਚ ਕੰਮ ਕਰਵਾਉਣ ਲਈ ਆਮ ਲੋਕਾਂ ਨੂੰ ਹੋਣਾ ਪੈ ਰਿਹਾ ਖ਼ੱਜÿ ਖ਼ੁਆਰ - ਜਸਵਿੰਦਰ ਰਿਖੀ

ਧੂਰੀ,15 ਜਨਵਰੀ (ਮਹੇਸ਼ ਜਿੰਦਲ) ਇੱਕ ਆਮ ਇਨਸਾਨ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਚ ਕਈ-ਕਈ ਦਿਨ ਧੱਕੇ ਖਾਣੇ ਪੈਂਦੇ ਹਨ ਪਰ ਕੰਮ ਫਿਰ ਵੀ ਨਹੀਂ ਹੁੰਦੇ। ਹਰ ਦਫ਼ਤਰ ਹਰ ਜਗਾ ਵੀ.ਆਈ.ਪੀ ਦਾ ਬੋਲ-ਬਾਲਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਮਾਲਵਾ ਜੌਨ ਪਟਿਆਲਾ ਦੇ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਕੱਕੜਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।

Read Full Story: http://www.punjabinfoline.com/story/36266