Monday, January 28, 2019

ਸਮਾਜ ਸੇਵੀ ਨੇ ਬਲੱਡ ਕੈਂਸਰ ਪੀੜਤ ਦੀ ਕੀਤੀ ਨਗਦ ਰਾਸ਼ੀ ਦੇ ਕੇ ਮੱਦਦ

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਜਿੱਥੇ ਕੈਂਸਰ ਦੀ ਭਿਆਨਕ ਬਿਮਾਰੀ ਦਿਨੋਂ ਦਿਨ ਮਾਲਵੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਉੱਥੇ ਹੀ ਅਜਿਹੇ ਲੋੜਵੰਦ ਮਰੀਜਾਂ ਦੀ ਮੱਦਦ ਕਰਨ ਲਈ ਸਮਾਜ ਸੇਵੀ ਲੋਕ ਰੱਬ ਬਣਕੇ ਬਹੁੜਦੇ ਹਨ। ਇਸ ਤਰਾਂ ਹੀ ਬੀਤੇ ਦਿਨ ਅਖਬਾਰਾਂ ਵਿੱਚ ਕੈਂਸਰ ਪੀੜਤ ਸਬੰਧੀ ਲੱਗੀ ਖਬਰ ਦੇਖ ਕੇ ਅੱਜ ਬਲਵਿੰਦਰ ਸਿੰਘ ਖਾਲਸਾ ਰਿਟਾਇਰਡ ਜਿਲੇਦਾਰ ਬਠਿੰਡਾ ਵੱਲ

Read Full Story: http://www.punjabinfoline.com/story/36275