Sunday, January 13, 2019

``ਅਲਾਇੰਸ ਇੰਟਰਨੈਸ਼ਨਲ ਸਕੂਲ``ਨੇ ਸਲਾਨਾ ਪ੍ਰੋਗਰਾਮ ਨਾਲ ਮਨਾਇਆ ਲੋਹੜੀ ਤਿਯੋਹਾਰ

ਰਾਜਪੁਰਾ: 13 ਜਨਵਰੀ (ਰਾਜੇਸ਼ ਡਾਹਰਾ)\r\nਅੱਜ ਰਾਜਪੁਰਾ ਜ਼ੀਰਕਪੁਰ ਰੋਡ ਤੇ ਪੈਂਦੇ ਅਲਾਇੰਸ ਇੰਟਰਨੈਸ਼ਨਲ ਸਕੂਲ`` ਦੇ ਬੱਚਿਆਂ ਦੁਆਰਾਂ ਸਲਾਨਾ ਪ੍ਰੋਗਰਾਮ \"ਐਵੇਂਕਿੰਗ ਇੰਡੀਆ\" ਨਾਮ ਤੇ ਮਨਾਇਆ ਗਿਆ। \r\n\r\nਏਸ ਮੌਕੇ ਖਾਸ ਮਹਿਮਾਨ ਮਿਸ ਨਿਹਾਰਿਕਾ ਪਾਹਵਾ (ਮਿਸ ਇਵਾ 2018),ਮੁੱਖ ਮਹਿਮਾਨ ਮਿਸ ਨੇਹਾ ਗਰਗ (ਸਿਵਲ ਜੱਜ) ਸਵਾਮੀ ਵਿਵੇਕਾਨੰਦ ਸਮੂਹ ਦੇ ਪ੍ਰਧਾਨ ਅਸ਼ੋਕ ਗਰਗ, ਚੇਅਰਮੈਨ ਅਸ਼ਵਨੀ ਗਰਗ, ਡਾ

Read Full Story: http://www.punjabinfoline.com/story/36256