Monday, January 21, 2019

ਸਾਹਿਤ ਜਾਗ੍ਰਿਤੀ ਸਭਾ ਵੱਲੋਂ ਮਾਸਿਕ ਇਕੱਤਰਤਾ ਤਹਿਤ ਕਵੀ ਦਰਬਾਰ

ਬਠਿੰਡਾ,21 ਜਨਵਰੀ (ਬੁੱਟਰ) ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਮਾਸਿਕ ਇੱਕਤਰਤਾ ਦੇ ਅੰਤਰਗਤ ਕਵੀ ਦਰਬਾਰ ਫੁਲਵਾੜੀ ਕਾਲਜ ਬਠਿੰਡਾ ਵਿਖੇ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਅਮਰਜੀਤ ਜੀਤ ਜੀ ਦੀ ਪ੍ਰਧਾਨਗੀ \'ਚ ਆਯੋਜਤ ਹੋਇਆ।ਇਸ ਕਾਵਿ-ਮਹਿਫ਼ਲ \'ਚ ਹਾਜ਼ਰ ਕਵੀਆਂ ਨੇ ਆਪਣੇ ਮੌਲਿਕ ਗੀਤ,ਕਵਿਤਾਵਾਂ,ਗ਼ਜ਼ਲਾਂ,ਕਵੀਸ਼ਰੀ,ਰੁਬਾਈਆਂ ਅਤੇ ਦੋਹੇ ਆਦਿ ਸੁਣਾ ਕੇ ਰੰਗ ਬੰਨ੍ਹਿਆਂ।ਪ੍ਰਿੰਸੀਪਲ ਜ�

Read Full Story: http://www.punjabinfoline.com/story/36272