Thursday, January 17, 2019

ਬੰਗੀ ਕਲਾਂ ਦੇ ਸਿੱਧੂ ਪਰਿਵਾਰ ਨੇ ਨਿਵੇਕਲੇ ਢੰਗ ਨਾਲ਼ ਮਨਾਇਆ ਬੱਚੇ ਦਾ ਜਨਮ ਦਿਨ

ਰਾਮਾਂ ਮੰਡੀ,17 ਜਨਵਰੀ(ਬੁੱਟਰ)ਇੱਥੋਂ ਨੇੜਲੇ ਪਿੰਡ ਬੰਗੀ ਕਲਾਂ ਦੇ ਜੰਮਪਲ ਅਤੇ ਪੰਜਾਬ ਪੁਲਿਸ \'ਚ ਤਾਇਨਾਤ ਜਸਪਾਲ ਸਿੰਘ ਸਿੱਧੂ ਅਤੇ ਅਧਿਆਪਕਾ ਪਰਮਜੀਤ ਕੌਰ ਸਿੱਧੂ ਨੇ ਆਪਣੇ ਪੁੱਤਰ ਅਵੀਰਾਜ਼ਪ੍ਰੀਤ ਸਿੰਘ ਸਿੱਧੂ ਦਾ ਅੱਠਵਾਂ ਜਨਮ ਦਿਨ ਨਿਵੇਕਲੇ ਢੰਗ ਨਾਲ਼ ਮਨਾਇਆ।ਸਿੱਧੂ ਜੋੜੇ ਨੇ ਆਪਣੀ ਮਾਤਾ ਕੁਲਦੀਪ ਕੌਰ ਸਿੱਧੂ ਪਤਨੀ ਸਵ: ਮਹਿੰਦਰ ਸਿੰਘ ਸਿੱਧੂ ਦੀ ਪ੍ਰੇਰਨਾ ਸਦਕਾ ਸਰਕਾਰੀ ਪ੍ਰ�

Read Full Story: http://www.punjabinfoline.com/story/36269