Friday, January 4, 2019

ਪੰਜਾਬ ਰਾਜ ਅਥਲੈਟਿਕਸ ਖੇਡਾਂ ਆਰੰਭ

ਸੰਗਰੂਰ,4 ਜਨਵਰੀ (ਸਪਨਾ ਰਾਣੀ) ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਡ ਵਿਭਾਗ ਵਲੋਂ \'ਤੰਦਰੁਸਤ ਪੰਜਾਬ ਮਿਸ਼ਨ\' ਦੇ ਤਹਿਤ 14 ਸਾਲ ਤੋਂ ਘੱਟ ਉਮਰ ਵਰਗ \'ਚ ਪੰਜਾਬ ਰਾਜ ਅਥਲੈਟਿਕਸ ਖੇਡਾਂ (ਲੜਕੇ) ਸ਼ੁਰੂ ਹੋ ਗਈਆਂ ਹਨ | ਇਨ੍ਹਾਂ ਖੇਡਾਂ ਦਾ ਉਦਘਾਟਨ ਸ੍ਰੀ ਅਵਿਕੇਸ਼ ਗੁਪਤਾ ਐਸ. ਡੀ. ਐਮ, ਸੰਗਰੂਰ ਨੇ ਕੀਤਾ | ਖੇਡ ਮੁਕਾਬਲਿਆਂ ਦੌਰਾਨ 600 ਮੀਟਰ ਦੀ ਦੌੜ \'ਚ ਕਰਨਦੀਪ ਸਿੰਘ ਸੰਗਰੂਰ ਨੇ ਪਹਿਲਾ, ਸੰਦੀਪ ਸਿ

Read Full Story: http://www.punjabinfoline.com/story/36250