Wednesday, January 30, 2019

ਐਸ ਆਈ ਕੰਵਰਪਾਲ ਸਿੰਘ ਨੂੰ ਤਰੱਕੀ ਦੇ ਕੇ ਬਣਾਇਆ ਗਿਆ ਇੰਸਪੈਕਟਰ

ਰਾਜਪੁਰਾ: 30 ਜਨਵਰੀ (ਰਾਜੇਸ਼ ਡਾਹਰਾ)\r\nਥਾਣਾ ਸਿਟੀ ਰਾਜਪੁਰਾ ਦੇ ਸਬ ਇੰਸਪੈਕਟਰ ਕੰਵਰਪਾਲ ਸਿੰਘ ਨੂੰ ਉਹਨਾਂ ਦੀ ਡਿਊਟੀ ਅਤੇ ਫਰਜ ਪ੍ਰਤੀ ਇਮਾਨਦਾਰੀ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਰਕਾਰ ਵੱਲੋਂ ਤਰੱਕੀ ਕਰਦਿਆਂ ਉਹਨਾਂ ਨੂੰ ਇੰਸਪੈਕਟਰ ਬਣਾਇਆ ਗਿਆ। ਇਸ ਮੌਕੇ ਤੇ ਡੀ ਐਸ ਪੀ ਰਾਜਪੁਰਾ ਸ਼੍ਰੀ ਕ੍ਰਿਸ਼ਨ ਕੁਮਾਰ ਪੇਂਥੇ ਅਤੇ ਐਸ ਐਚ ਓ ਥਾਣਾ ਸਿਟੀ ਰਾਜਪੁਰਾ ਗੁਰਚਰਨ ਸਿੰ�

Read Full Story: http://www.punjabinfoline.com/story/36277