Wednesday, December 26, 2018

ਮੌਬਾਇਲ ਐਪ ਅਤੇ ਸੜਕੀ ਸੁਰੱਖਿਆ ਬਾਰੇ ਜਾਗਰੂਕ ਕੀਤਾ

ਧੂਰੀ,26 ਦਸੰਬਰ (ਮਹੇਸ਼ ਜਿੰਦਲ) ਅੱਜ ਸਿਵਾਲਿਕ ਪਬਲਿਕ ਸਕੂਲ ਧੂਰੀ ਵਿਖੇ ਸਬ-ਡਵੀਜਨ ਸਾਂਝ ਕੇਂਦਰ ਧੂਰੀ ਵੱਲੋਂ ਲੜਕੀਆਂ ਅਤੇ ਲੜਕਿਆਂ ਨੂੰ ਮੋਬਾਇਲ-ਆਪ ਅਤੇ ਸੜਕੀ ਸੁਰੱਖਿਆ ਆਵਾਜਾਈ ਬਾਰੇ ਜਗਰੂਕ ਕਰਨ ਲਈ ਇੱਕ ਸੈਮੀਨਾਰ ਸਕੂਲ ਦੇ ਡਾਇਰੈਕਟਰ ਸੰਦੀਪ ਸੇਠ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਾਂਝ ਕੇਂਦਰ ਦੇ ਇੰਚਾਰਜ ਗੁਲਸਨ ਸਿੰਘ ਅਤੇ ਪੀ.ਸੀ.ਆਰ.ਧੂਰੀ ਦੇ ਇੰਚਾਰਜ ਗੁਰਮੁ�

Read Full Story: http://www.punjabinfoline.com/story/36226