Wednesday, December 26, 2018

ਦਸਤਾਰ ਸਿਖਲਾਈ ਕੈਪ ਲਗਾਇਆ ਗਿਆ

ਧੂਰੀ,26 ਦਸੰਬਰ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੇ ਮਲੇਰਕੋਟਲਾ ਬਾਈਪਾਸ ਤੇ ਬੱਚਿਆ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਪ ਲਗਾਇਆ ਗਿਆ। ਦਸਤਾਰ ਸਿਖਲਾਈ ਕੈਪ ਵਿਚ ਆਉਂਦੇ ਜਾਂਦੇ ਰਾਹਗੀਰਾਂ ਨੂੰ ਦਸਤਾਰ ਸਿਖਲਾਈ ਗਈ। ਇਸ ਮੌਕੇ ਹੋਰਨਾਂ ਤੋ ਇਲਾਵਾ ਸਤਾਰ ਕੋਚ ਨੇ ਵੀ ਭਾਗ ਲਿਆ। ਇਸ ਮੌਕੇ ਪ੍ਰਭਜੋਤ ਸਿੰਘ,ਪ੍ਰਗਟ ਸਿੰਘ,ਅਵਤਾਰ ਸਿੰਘ,ਅਮਨਪ੍ਰੀਤ ਸਿੰ

Read Full Story: http://www.punjabinfoline.com/story/36227