Thursday, December 27, 2018

ਸਮਝਦਾਰ ਵੋਟਰ ਹੀ ਜ਼ਿਮੇਵਾਰ ਨਾਗਰਿਕ ਬਣ ਸਕਦਾ ਹੈ-ਮਨਪ੍ਰੀਤ ਸਿੰਘ ਛੱਤਵਾਲ

ਫਾਜ਼ਿਲਕਾ 27 ਦਸੰਬਰ(ਕ੍ਰਿਸ਼ਨ ਸਿੰਘ)\r\n ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫਸਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਵੋਟ ਦੀ ਮਹੱਤਤਾ ਨੂੰ ਲੈ ਕੇ ਸੀ.ਡੀ. ਨੂੰ ਲਾਂਚ ਕਰਨ ਦੌਰਾਨ ਕਿਹਾ ਕਿ ਲੋਕਾਂ ਨੂੰ ਵੋਟ ਦਾ ਮਹੱਤਵ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸਮਝਦਾਰ ਵੋਟਰ ਹੀ ਦੇਸ਼ ਦਾ ਜ਼ਿਮੇਵਾਰ ਨਾਗਰਿਕ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣ ਦੇ ਅਧਿਕਾਰ ਨਾਲ ਹੀ ਆਮ ਲੋਕ ਵੀ ਦੁਨ�

Read Full Story: http://www.punjabinfoline.com/story/36233