Thursday, December 27, 2018

ਭਾਈ ਦਇਆ ਸਿੰਘ ਸੇਵਾ ਦੱਲ ਵਲੋਂ ਅੰਬਾਲਾ-ਰਾਜਪੁਰਾ ਹਾਈਵੇ ਤੇ ਲਾਇਆ ਲੰਗਰ

ਰਾਜਪੁਰਾ, 27 ਦਸੰਬਰ ( ਰਾਜੇਸ਼ ਡਾਹਰਾ ) ਇਥੋ ਦੇ ਕੋਮੀ ਸ਼ਾਹ ਮਾਰਗ ਨੰਬਰ 1 ਅੰਬਾਲਾ ਰਾਜਪੁਰਾ ਰੋਡ ਤੇ ਭਾਈ ਦਯਾ ਸਿੰਘ ਸੇਵਾ ਦੱਲ ਦੇ ਮੁੱਖ ਸੇਵਾਦਾਰ ਸੰਦੀਪ ਪਾਲ ਸਿੰਘ ਅਤੇ ਭਾਈ ਗੁਨੀਤਪਾਲ ਸਿੰਘ ਦੀ ਸਾਂਝੀ ਅਗਵਾਈ ਹੇਠ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਨੀਤਪਾਲ ਸਿੰਘ ਵਾਰਿਸ ਨੇ ਦੱਸਿਆ ਕਿ ਸਮੂ

Read Full Story: http://www.punjabinfoline.com/story/36231