Saturday, December 15, 2018

ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿਚ ਕੀਤਾ ਗਿਆ ਮੋਢੇ ਦੀ ਹੱਡੀ ਦਾ ਅਪ੍ਰੇਸ਼ਨ

ਰਾਜਪੁਰਾ :15 ਦਸੰਬਰ (ਰਾਜੇਸ਼ ਡੇਹਰਾ)\r\nਰਾਜਪੁਰਾ ਦੇ ਏਪੀ ਜੈਨ ਹਸਪਤਾਲ ਜਿੱਥੇ ਨੈਸ਼ਨਲ ਅਤੇ ਸਟੇਟ ਪੱਧਰ ਦੇ ਕਾਇਆ ਕਲਪ ਕੁਆਲਿਟੀ ਇੰਸ਼ੋਰੈਂਸ ਅਤੇ ਆਈਸੀਟੀਸੀ ਵਿੱਚ ਬਿਹਤਰੀਨ ਆਉਣ ਦਾ ਸਨਮਾਨ ਪ੍ਰਾਪਤ ਕਰ ਚੁੱਕਾ ਹੈ ਉੱਥੇ ਸਰਕਾਰੀ ਹਸਪਤਾਲ ਦੇ ਦਾਇਰੇ ਵਿੱਚ ਹੋਣ ਵਾਲੇ ਅਪਰੇਸ਼ਨ ਵਿੱਚ ਮੀਲ ਦਾ ਪੱਥਰ ਸਾਬਿਤ ਕਰ ਚੁੱਕਾ ਹੈ ਸਿਵਲ ਸਰਜਨ ਪਟਿਆਲਾ ਡਾ ਮਨਜੀਤ ਸਿੰਘ ਅਤੇ ਡਾ ਰਣਜੀਤ ਸਿੰਘ ਐਸ ਐ�

Read Full Story: http://www.punjabinfoline.com/story/36199