Thursday, December 13, 2018

ਦੁਬਈ ਦੀ ਧਰਤੀ ਤੇ ਵੱਸਦੇ ਗੁਰਸਿੱਖ ਵੀਰਾਂ ਵੱਲੋਂ ਵੱਡੀ ਲਹਿਰ ਸਿਰ ਦਾ ਤਾਜ ਦਸਤਾਰ ਦਾ ਅਗਾਜ਼

ਤਲਵੰਡੀ ਸਾਬੋ, 13 ਦਸੰਬਰ (ਗੁਰਜੰਂਟ ਸਿੰਘ ਨਥੇਹਾ)- ਇਸ ਸਾਲ ਦੀ 28 ਦਸੰਬਰ ਨੂੰ ਬਾਬਾ ਜੁਝਾਰ ਸਿੰਘ ਦਸਤਾਰ ਲਹਿਰ ਦੇ ਸਮੂਹ ਵੀਰਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਮੌਕੇ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਗੁਰਸਿੱਖ ਵੀਰਾਂ, ਨੌਜਵਾਨਾਂ ਨੂੰ ਉਕਤ ਦਸਤਾਰ ਲਹਿਰ ਵੱਲੋਂ ਇਨਾਮ ਤਕਸੀਮ ਕੀਤੇ ਜਾਣਗੇ। �

Read Full Story: http://www.punjabinfoline.com/story/36196