Sunday, December 9, 2018

ਯੂਥ ਕਾਂਗਰਸ ਵੱਲੋ ਧੂਰੀ ਵਿਖੇ ਜਵਾਨੀ ਸੰਭਾਲ ਮੋਰਚਾ ਤਹਿਤ ਲੋਕਾਂ ਨੂੰ ਨਸ਼ਿਆ ਤੋ ਦੂਰ ਰਹਿਣ ਲਈ ਕੀਤਾ ਸੂਚੇਤ

ਧੂਰੀ,8 ਦਸੰਬਰ (ਮਹੇਸ਼) ਪੰਜਾਬ ਯੂਥ ਕਾਂਗਰਸ ਵੱਲੋ ਐਮ.ਐਲ.ਏ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਪੰਜਾਬ ਯੂਥ ਕਾਂਗਰਸ ਦੀ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਜਵਾਨੀ ਸੰਭਾਲ ਮੋਰਚਾ ਤਹਿਤ ਅੱਜ ਸਥਾਨਕ ਸੰਗਰੂਰ ਵਾਲੀ ਕੋਠੀ ਧੂਰੀ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵੀਡੀਓ ਗ੍ਰਾਫੀ ਜਰੀਏ,ਕਿ੍ਰਏਟਿਵ ਗਰੁੱਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾਕਾਰਾਂ ਦੁਆਰਾ ਨਾਟਕ ਅਤੇ ਭ�

Read Full Story: http://www.punjabinfoline.com/story/36183