Saturday, December 15, 2018

ਰਾਜਪੁਰਾ ਵਿਚ ਮਨਾਇਆ ਗਿਆ ਸ਼੍ਰੌਮਣੀ ਅਕਾਲੀ ਦਲ ਦਾ 98ਵਾਂ ਸਥਾਪਨਾ ਦਿਵਸ

ਰਾਜਪੁਰਾ,15 ਦਸੰਬਰ (ਰਾਜੇਸ਼ ਡੇਹਰਾ)- \r\nਸ਼੍ਰੌਮਣੀ ਅਕਾਲੀ ਦਲ ਦੇ 98ਵੇਂ ਸਥਾਪਨਾ ਦਿਵਸ ਅੱਜ ਰਾਜਪੁਰਾ ਦੇ ਕੇਂਦਰੀ ਗੁਰਦੂਆਰਾ ਸਿੰਘ ਸਭਾ ਵਿਖੇ ਐਸਜੀਪੀਸੀ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਹੇਠ ਰੱਖੇ ਹੋਏ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ।ਜਿਸ ਵਿਚ ਵਿਸ਼ੇਸ ਤੋਰ ਤੇ ਭਾਜਪਾ ਸੁਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ,ਗ�

Read Full Story: http://www.punjabinfoline.com/story/36198