Saturday, December 29, 2018

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪਿੰਡ ਮਹਾਤਮ^ਨਗਰ ਨਿਵਾਸੀ 13 ਵੋਟਰ ਇਸ ਵਾਰ ਫਿਰ ਵੋਟ ਪਾਉਣ ਦੇ ਅਧਿਕਾਰ ਤੋਂ ਰਹਿਣਗੇ ਵਾਂਝੇ

ਫਾਜਿਲਕਾ,29 ਦਸੰਬਰ(ਅਬਨਾਸ਼ ਚੰਦਰ)-ਚੌਣ ਕਮਿਸ਼ਨ ਵੱਲੋਂ ਵਾਰ^ਵਾਰ ਹਰੇਕ ਵੋਟਰ ਨੂੰ ਆਪਣੀ ਵੋਟ ਪਾਉਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ। ਪਰ ਕੁੱਝ ਅਜਿਹੇ ਲੋਕ ਵੀ ਹਨ ਜ਼ੋ ਕਿ ਕੁੱਝ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਬਿਲਕੁੱਲ ਵਾਂਝੇ ਰਹਿ ਜਾਂਦੇ ਹਨ। ਇਸੇ ਤਰ੍ਹਾਂ ਹੀ ਫਾਜਿਲਕਾ ਦੇ ਪਿੰਡ ਮਹਾਤਮ-ਨਗਰ ਦੇ 13 ਵੋਟਰ ਕੁੱਝ ਅਧਿਕਾਰੀਆ�

Read Full Story: http://www.punjabinfoline.com/story/36241