Monday, November 5, 2018

ਹਰੀ ਦੀਵਾਲੀ: ਆਈ. ਜੀ., ਡੀ.ਸੀ., ਐਸ.ਐਸ.ਪੀ. ਨੇ ਪੌਦੇ, ਕੱਪੜੇ ਦੇ ਬੈਗ, ਦੀਵੇ ਦੀਵਾਲੀ ਤੋਹਫ਼ੇ ਵਜੋਂ ਵੰਡੇ

ਬਠਿੰਡਾ, 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਹਰੀ ਦੀਵਾਲੀ ਦੇ ਸੁਨੇਹੇ ਨੂੰ ਹੁੰਗਾਰਾ ਦਿੰਦਿਆਂ ਆਈ.ਜੀ. ਬਠਿੰਡਾ ਸ਼੍ਰੀ ਐਮ.ਐਫ਼ ਫਾਰੂਕੀ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਅਤੇ ਜ਼ਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਅੱਜ ਦੀਵਾਲੀ ਦੇ ਤੋਹਫ਼ੇ ਵਜੋਂ ਪੌਦੇ, ਕੱਪੜੇ ਦੇ ਬਣੇ ਬੈਗ, ਦੀਵੇ ਅਤੇ ਮਿਠਾਇਆਂ ਪੁਲਿਸ ਵਿਭਾਗ ਦੇ ਕਰਮਚਾਰੀਆਂ ਨੂੰ ਵੰਡੇ। ਦੀਵਾਲੀ ਦੇ ਮੌਕੇ 200 ਪੁਲਿਸ ਕਰਮਚਾਰੀ

Read Full Story: http://www.punjabinfoline.com/story/36163