Friday, November 2, 2018

ਪੁਲਿਸ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਨ ਵਾਲਾ ਦੂਜਾ ਦੋਸ਼ੀ ਕਾਬੂ

ਰਾਜਪੁਰਾ: 2 ਨਵੰਬਰ (ਰਾਜੇਸ਼ ਡੇਹਰਾ)\r\n\r\nਪੁਲਿਸ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਨ ਵਾਲੇ ਤਿੰਨ ਦੋਸ਼ੀਆਂ ਵਿਚੋਂ ਅੱਜ ਦੂਜੇ ਦੋਸ਼ੀ ਮਲਨੀਤ ਸਿੰਘ ਨੂੰ ਅੱਜ ਗਿਰਫ਼ਤਾਰ ਕਰ ਲਿਆ।\r\nਬੀਤੀ 27-28 ਅਕਤੂਬਰ ਦੀ ਰਾਤ ਰਾਜਪੁਰਾ ਦੇ ਸ਼ਿਵਾਜੀ ਪਾਰਕ ਨਜਦੀਦ ਥਾਣਾ ਸਿਟੀ ਏ ਐਸ ਆਈ ਮਿਰਜ਼ਾ ਮੋਹੰਮਦ ਨਸੀਮ ਪੁਲਿਸ ਪਾਰਟੀ ਸਮੇਤ ਮੌਜੂਦ ਸੀ । ਸ਼ੱਕੀ ਹਾਲਤ ਵਿਚ ਆਏ ਇਕ ਵਿਅਕਤੀ ਬੁੱਧ ਸਿੰਘ ਦੀ ਜਦੋਂ ਪੁਲਿਸ ਨੇ ਤਫਤ

Read Full Story: http://www.punjabinfoline.com/story/36142