Friday, November 9, 2018

ਦੀਵਾਲੀ ਦੀ ਰਾਤ ਸਕੂਟਰੀ ਅਤੇ ਤੂੜੀ ਦੇ ਮਕਾਨ ਨੂੰ ਲੱਗੀ ਅੱਗ

ਧੂਰੀ,9 ਨਵੰਬਰ (ਮਹੇਸ਼) ਲੋਕਾਂ ਨੇ ਆਪਣੇ-ਆਪਣੇ ਘਰ ਦੀਪ ਜਗਾ ਕੇ ਅਤੇ ਲੱਛਮੀ ਮਾਤਾ ਦੀ ਪੂਜਾ ਕਰਨ ਉਪਰੰਤ ਲੋਕਾਂ ਨੇ ਪਟਾਕੇ ਚਲਾ ਕੇ ਦੀਵਾਲੀ ਦੀ ਤਿਉਹਾਰ ਖ਼ੁਸ਼ੀ-ਖ਼ੁਸ਼ੀ ਮਨਾਇਆ। ਇਸ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾ ਕੇ ਜਿੱਥੇ ਲੋਕਾਂ ਨੇ ਆਪਣੀ ਖੁੱਸੀ ਸਾਂਝੀ ਕੀਤੀ ਉੱਥੇ ਹੀ ਇਹ ਪਟਾਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਵੀ ਕਰ ਰਹੇ ਸਨ। ਇਸ ਦੀਵਾਲੀ ਦੇ ਤਿਉਹਾਰ ਮੌਕੇ ਹੀ ਧੂਰੀ ਸ਼ਹਿਰ ਵਿਚ ਅ

Read Full Story: http://www.punjabinfoline.com/story/36171