ਧੂਰੀ,11 ਨਵੰਬਰ (ਮਹੇਸ਼) ਧੂਰੀ ਦੇ ਨੇੜੇ ਪਿੰਡ ਭਸੌੜ ਵਿਖੇ ਲੱਗੀ ਇੱਕ ਵੱਡੀ ਉਦਯੋਗਿਕ ਇਕਾਈ ਕੇ.ਆਰ.ਬੀ.ਐਲ ਲੁਧਿਆਣਾ ਸੰਗਰੂਰ ਮੁੱਖ ਮਾਰਗ ਤੇ ਚੱਲ ਰਹੀ ਟਰੈਫਿ਼ਕ ਲਈ ਵੱਡਾ ਬਿਘਨ ਪਾ ਰਹੀ ਹੈ।ਕਿਉਂਕਿ ਲੁਧਿਆਣਾ ਸੰਗਰੂਰ ਮੁੱਖ ਮਾਰਗ ਤੇ ਕੇ.ਆਰ.ਬੀ.ਐਲ ਦੇ ਸਾਹਮਣੇ ਜੀਰੀ ਨਾਲ ਭਰੇ ਹੋਏ ਟਰੱਕ ਰੋਡ ਦੀ ਦੋਵੇਂ ਸਾਈਡ ਵੱਡੀ ਗਿਣਤੀ ਵਿਚ ਖੜੇ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਸਮੱਸਿਆਵਾਂ ਦੀ ਚ