Sunday, November 4, 2018

ਆਦਰਸ਼ ਸਕੂਲ ਭਾਗੂ ਨੇ ਓਪਨ ਖੇਡਾਂ 'ਚ ਮਾਰੀਆਂ ਮੱਲਾਂ

ਲੰਬੀ,4 ਨਵੰਬਰ(ਬੁੱਟਰ) ਵੱਖ-ਵੱਖ ਖੇਡਾਂ \'ਚ ਚੈਪੀਅਨ ਰਹਿਣ ਵਾਲ਼ੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਖਿਡਾਰੀਆਂ ਨੇ ੨੫ ਸਾਲ ਤੋਂ ਘੱਟ ਉਮਰ ਵਰਗ ਦੀਆਂ ਜਿਲ੍ਹਾ ਪੱਧਰੀ ਖੇਡਾਂ \'ਚ ਮੈਡਲ ਹਾਸਿਲ ਕਰ ਕੇ ਮੱਲਾਂ ਮਾਰੀਆਂ ਹਨ।ਸਕੂਲ ਦੇ ਲੈਕਚਰਾਰ ਇਤਹਾਸ ਵਿਸ਼ਾਲ ਬੱਤਾ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਮੁਕਾਬਲਿਆਂ \'ਚੋਂ ਸਕੂਲ ਦੇ ਲੜਕਿਆਂ ਨੇ 800 ਮੀਟਰ ਦੌੜ \'ਚੋਂ ਸੋਨ ਤਮਗ�

Read Full Story: http://www.punjabinfoline.com/story/36159