Friday, November 2, 2018

ਬਰੜਵਾਲ ਕਾਲਜ ਧੂਰੀ ਵੱਲੋਂ ਦੋ ਰੋਜ਼ਾ ਟੂਰ ਲਿਜਾਇਆ ਗਿਆ

ਧੂਰੀ,1 ਨਵੰਬਰ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਕਾਮਰਸ ਵਿਭਾਗ ਵੱਲੋਂ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਦੋ ਰੋਜ਼ਾ ਵਿੱਦਿਅਕ ਟੂਰ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਪੰਚਕੂਲਾ ਤੇ ਚੰਡੀਗੜ ਲਿਜਾਇਆ ਗਿਆ। ਕਾਲਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਪਹਿਲੇ ਦਿਨ ਮੋਰਨੀ ਹਿੱਲਜ਼ ਦੇ ਕੁਦਰਤੀ ਅਜੈਬ ਘਰ ਲਿਜਾਇਆ ਗਿ�

Read Full Story: http://www.punjabinfoline.com/story/36141