Sunday, November 25, 2018

ਐਸ ਆਈ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਰਾਜਪੁਰਾ ਦਾ ਇੰਚਾਰਜ ਬਣਨ ਤੇ ਕਮੇਟੀ ਮੈਂਬਰਾ ਨੇ ਕੀਤਾ ਸਨਮਾਨ

ਰਾਜਪੁਰਾ :25 ਨਵੰਬਰ (ਰਾਜੇਸ਼ ਡੇਹਰਾ)\r\n\r\n ਥਾਣਾ ਸਾਂਝ ਕੇਂਦਰ ਕਮੇਟੀ ਸਿਟੀ ਰਾਜਪੁਰਾ ਵਲੋਂ ਅੱਜ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਐਸ ਆਈ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਸਿਟੀ ਰਾਜਪੁਰਾ ਦਾ ਅਹੁਦਾ ਸੰਭਾਲਣ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਕਮੇਟੀ ਮੇਮਬਰਾਂ ਨੇ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਸਿਟੀ ਰਾਜਪੁਰਾ ਦੀ ਸੇਵਾ ਲਈ ਇੰਚਾਰਜ ਬਣਾਉਣ ਤੇ ਐਸ ਐਸ ਪੀ ਪਟਿਆਲ�

Read Full Story: http://www.punjabinfoline.com/story/36180