Thursday, November 22, 2018

ਹਰਿਆਣਾ 'ਚੋਂ ਪੰਜਾਬ 'ਚ ਸ਼ਰਾਬ ਸਪਲਾਈ ਕਰਦਾ ਟਰੱਕ ਡਰਾਈਵਰ ਕਾਬੂ

ਸੰਗਰੂਰ, 23 ਨਵੰਬਰ (ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਹਰਿਆਣਾ ਵਿਚੋਂ ਸ਼ਰਾਬ ਦਾ ਵੱਡਾ ਜਖੀਰਾ ਲਿਆ ਰਹੇ ਇਕ ਟਰੱਕ ਡਰਾਈਵਰ ਨੰੂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇੱਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ.(ਡੀ.) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੰਗਰੂਰ ਪੁਲਿਸ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਦ ਸੀ.ਆਈ.ਏ. ਸਟਾਫ਼ ਬਹਾਦ�

Read Full Story: http://www.punjabinfoline.com/story/36177