Tuesday, November 13, 2018

ਪਲਾਸਟਿਕ ਲਿਫ਼ਾਫ਼ੇ ਦੀ ਵਰਤੋਂ ਵਧਣ ਨਾਲ ਗਰੀਬ ਆਦਮੀ ਦੇ ਰੋਜਗਾਰ ਤੇ ਪਿਆ ਅਸਰ

ਧੂਰੀ,12 ਨਵੰਬਰ (ਮਹੇਸ਼)- ਪਲਾਸਟਿਕ ਦੀ ਵਰਤੋਂ ਉੱਪਰ ਕੰਟਰੋਲ ਕਰਨ ਦੀ ਮੰਗ ਉੱਠਦੀ ਰਹਿੰਦੀ ਹੈ ਪਰ ਇਸ ਦੀ ਖਪਤ ਘਟਣ ਦੀ ਬਜਾਏ ਇਸ ਦੀ ਵਰਤੋਂ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਇਹ ਵਾਤਾਵਰਨ ਅਤੇ ਮਨੁੱਖੀ ਸੇਧ ਲਈ ਗੰਭੀਰ ਖ਼ਤਰਾ ਹਨ। ਪਲਾਸਟਿਕ ਨਾ ਪਾਣੀ ਵਿਚ,ਨਾ ਮਿੱਟੀ ਵਿਚ ਗਲਦਾ ਹੈ। ਇਹ ਤਾਂ ਸੀਵਰੇਜ ਵਿਚ ਫਸ ਕੇ ਸੀਵਰੇਜ ਨੂੰ ਜਾਮ ਕਰ ਦਿੰਦਾ ਹੈ। ਹੁਣ ਜਦ ਵਾਤਾਵਰਨ ਵਿਚ ਤੇ ਹੋਰ ਮਾਮਲਿਆਂ �

Read Full Story: http://www.punjabinfoline.com/story/36175