Sunday, November 11, 2018

ਐਨ.ਵੀ ਸ਼ਰਾਬ ਫੈਕਟਰੀ ਦੇ ਮਾਲਿਕ ਅਤੇ ਮੈਨੇਜਮੈਂਟ ਦੇ ਖਿਲਾਫ ਮਾਮਲਾ ਦਰਜ

ਰਾਜਪੁਰਾ : (ਰਾਜੇਸ਼ ਡੇਹਰਾ)\r\n\r\nਗੁਰਿੰਦਰ ਸਿੰਘ ਵਾਸੀ ਪਿੰਡ ਸੰਧਾਰਸੀ ਥਾਣਾ ਘਨੋਰ ਦੇ ਪਿਤਾ ਅਮਰੀਕ ਸਿੰਘ ਪੁੱਤਰ ਭਾਗ ਸਿੰਘ ਜੋ ਕਿ ਐਨ.ਵੀ ਸ਼ਰਾਬ ਫੈਕਟਰੀ ਪਿੰਡ ਸੰਧਾਰਸੀ ਵਿੱਚ ਕੰਮ ਕਰਦਾ ਸੀ, ਜੋ ਮਿਤੀ 27/10/18 ਨੂੰ ਮਸ਼ੀਨ ਡਿੱਗਣ ਕਾਰਨ ਅਮਰੀਕ ਸਿੰਘ ਦੀ ਮਿਤੀ 8/11/18 ਨੂੰ ਇਲਾਜ ਦੌਰਾਨ ਮੈਕਸ ਹਸਪਤਾਲ ਮੋਹਾਲੀ ਵਿਖੇ ਮੋਤ ਹੋ ਗਈ ਸੀ, ਜਿਸ ਤੇ ਐਨ.ਵੀ ਸ਼ਰਾਬ ਫੈਕਟਰੀ ਦੇ ਮਾਲਿਕ ਅਤੇ ਮੈਨੇਜਮੈਂਟ

Read Full Story: http://www.punjabinfoline.com/story/36172