Saturday, November 3, 2018

65ਵੀਂਆਂ ਰਾਜ ਪੱਧਰੀ ਖੇਡਾਂ 'ਚ ਮੱਲਾਂ ਮਾਰਨ ਵਾਲੇ ਫੁੱਟਬਾਲ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ

ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਅਗਸਤ ਮਹੀਨੇ ਤੋਂ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਆਪਣੇ ਸ਼ਾਨਦਾਰ ਸਿਖਰਾਂ ਵੱਲ ਪਰਤ ਰਹੀਆਂ ਹਨ। ਗਰਮ ਰੁੱਤ ਦੀਆਂ ਇਨ੍ਹਾਂ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਸੀਂਗੋ ਦੀ ਵਰਗ 14 ਸਾਲਾਂ ਫੁੱਟਬਾਲ ਦੀ ਟੀਮ (ਲੜਕੀਆਂ) ਨੇ ਜਿਲ੍ਹੇ ਵਿੱਚੋਂ ਸ਼ਾਨਦਾਰ ਅਵੱਲ ਸਥਾਨ ਹਾਸਲ ਕਰਨ ਬਾਆਦ ਮਿਤੀ 31 ਅਕਤੂਬਰ ਤੋਂ 2 ਨਵੰਬਰ ਤੱਕ ਚੱਲੇ ਅੰਤਰ ਜਿਲਾ ਫ

Read Full Story: http://www.punjabinfoline.com/story/36150