Sunday, November 11, 2018

ਜੀਰੀ ਦਾ ਮਾਊਚਰ ਦੀ ਨਮੀ 17% ਤੋ ਵੱਧ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਰੁਲਨ ਲਈ ਮਜਬੂਰ

ਧੂਰੀ,11 ਨਵੰਬਰ (ਮਹੇਸ਼) ਪੰਜਾਬ ਦਾ ਅੰਨਦਾਤਾ ਕਿਸਾਨ ਬੜੀ ਮਿਹਨਤ ਮਸ਼ੱਕਤ ਨਾਲ ਆਪਣੀ ਫ਼ਸਲ ਪਾਲ ਕੇ ਮੰਡੀਆਂ ਵਿਚ ਵੇਚਣ ਲਈ ਲੈ ਕੇ ਆਉਂਦੇ ਹਨ ਪ੍ਰੰਤੂ ਕਿਸਾਨਾਂ ਦੀ ਜੀਰੀ ਦੀ ਫ਼ਸਲ ਖ਼ਰੀਦਣ ਨੂੰ ਲੈ ਕੇ ਸਰਕਾਰ ਵੱਲੋਂ ਬਣਾਏ ਗਏ ਮਾਪਦੰਡ ਮਾਊਚਰ (ਨਮੀ) 17% ਤੱਕ ਹੀ ਜੀਰੀ ਦੀ ਫ਼ਸਲ ਖਰੀਦੀ ਜਾਦੀ ਹੈ ਪ੍ਰੰਤੂ ਜੀਰੀ ਦੀ ਫ਼ਸਲ ਦਾ ਮਾਊਚਰ (ਨਮੀ) 17% ਤੋ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੂੰ ਜੀਰੀ ਵੇਚਣ ਲਈ

Read Full Story: http://www.punjabinfoline.com/story/36174