Thursday, November 22, 2018

ਜ਼ਿਲ੍ਹਾ ਬਾਰ ਸੰਗਰੂਰ ਦੀ ਲਾਇਬ੍ਰੇਰੀ ਲਈ 10 ਲੱਖ ਰੁਪਏ ਦੀ ਗਰਾਂਟ ਜਲਦ-ਭਗਵੰਤ ਮਾਨ

ਸੰਗਰੂਰ, 23 ਨਵੰਬਰ (ਸਪਨਾ ਰਾਣੀ) - ਸਥਾਨਕ ਜ਼ਿਲ੍ਹਾ ਬਾਰ ਰੂਮ ਪਹੁੰਚੇ ਲੋਕ ਸਭਾ ਮੈਂਬਰ ਸ੍ਰੀ ਭਗਵੰਤ ਮਾਨ ਨੇ ਵਕੀਲਾਂ ਦੀ ਮੰਗ \'ਤੇ ਜ਼ਿਲ੍ਹਾ ਬਾਰ ਦੀ ਲਾਇਬਰੇਰੀ ਲਈ 10 ਲੱਖ ਰੁਪਏ ਦੀ ਗਰਾਂਟ ਭੇਜਣ ਦੀ ਐਲਾਨ ਕਰਦਿਆਂ ਕਿਹਾ ਕਿ ਜੇਕਰ ਲਾਇਬਰੇਰੀ ਲਈ ਹੋਰ ਗਰਾਂਟ ਦੀ ਜ਼ਰੂਰਤ ਹੋਈ ਤਾਂ ਹੋਰ ਵੀ ਭੇਜ ਦਿੱਤੀ ਜਾਵੇਗੀ | ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤੀਸ਼ ਕਾਂਸਲ ਵਲੋਂ ਲੋਕ ਸਭਾ ਮੈਂਬ

Read Full Story: http://www.punjabinfoline.com/story/36178