Tuesday, October 23, 2018

ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਉਦਯੋਗ ਮੁਸ਼ਕਿਲ ਦੌਰ ’ਚੋਂ ਲੰਘ ਰਿਹਾ - ਕਾਂਝਲਾ

ਧੂਰੀ, 22 ਅਕਤੂਬਰ (ਮਹੇਸ਼)- ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਆਰਥਕ ਨੀਤੀਆਂ ਦਾ ਖਾਮਿਆਜਾ ਸੂਬੇ ਦੀਆਂ ਉਦਯੋਗਿਕ ਇਕਾਈਆਂ ਨੂੰ ਭੁਗਤਣਾ ਪੈ ਰਿਹਾ ਹੈ। ਉਦਯੋਗ ਅੱਜ ਬੇਹੱਦ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਹਨ ਅਤੇ ਜੇਕਰ ਸਰਕਾਰ ਨੇ ਆਪਣਾ ਰਵਈਆ ਨਾ ਬਦਲਿਆਂ, ਤਾਂ ਸੂਬੇ ਦੇ ਉਦਯੋਗ ਪੂਰੀ ਤਰਾਂ ਬਰਬਾਦ ਹੋ ਜਾਣਗੇ। ਇਹ ਵਿਚਾਰ ਧੂਰੀ ਇੰਡਸਟਰੀ ਚੈਂਬਰ ਦੀ ਹੋਈ ਮੀਟਿੰਗ ਦੌਰਾਨ ਚੈਂਬਰ ਦੇ ਪ੍�

Read Full Story: http://www.punjabinfoline.com/story/36111