Tuesday, October 9, 2018

ਅਧਿਆਪਕ ਨੂੰ ਸੜਕ ਉਤੇ ਉਤਰਨ ਲਈ ਹੋਣਾ ਪਿਆ ਮਜਬੂਰ - ਰਾਜਵੀਰ ਕੋਰ

ਧੂਰੀ,8 ਅਕਤੂਬਰ (ਮਹੇਸ਼) ਪੰਜਾਬ ਸਰਕਾਰ ਦੁਆਰਾ ਅਧਿਆਪਕਾ ਦੀ ਤਨਖਾਹ 42,800/- ਰੁਪਏ ਤੋ ਘਟਾਕੇ 15,300/- ਰੁਪਏ ਪ੍ਰਤੀ ਮਹੀਨਾ ਕਰਨ ਦੇ ਵਿਰੋਧ ਵਿਚ ਪੂਰੇ ਪੰਜਾਬ ਵਿਚ ਅਧਿਆਪਕਾਂ ਨੇ ਮੁਖ ਮੰਤਰੀ ਦੇ ਜਿਲ੍ਹਾਂ ਪਟਿਆਲਾ ਵਿਚ ਪੱਕਾ ਡੇਰਾ ਲਾ ਕੇ ਪੰਜਾਬ ਸਰਕਾਰ ਖਿਲਾਫ ਮਰਨ ਵਰਤ ਸੁਰੂ ਕਰ ਦਿਤਾ ਹੈ।ਜਿਸ ਦੇ ਕਾਰਣ ਰਾਜਵੀਰ ਕੋਰ ਵਰਮਾ ਮੁਖ ਸੱਕਤਰ ਪੰਜਾਬ ਹਿੰਦੁਸਤਾਨ ਮਹਿਲਾਂ ਸੈਨਾ ਸਾਖਾ ਸਿਵ ਸੈਨਾ �

Read Full Story: http://www.punjabinfoline.com/story/36091