Friday, October 19, 2018

ਪ੍ਰੇਮ ਸਬੰਧਾਂ ਦੇ ਚਲਦਿਆਂ ਲੜਕੀ ਦੇ ਘਰਵਾਲਿਆਂ ਨੇ ਨੌਜਵਾਨ ਨੂੰ ਘਰ ਵਿੱਚ ਬੰਨ੍ਹ ਕੇ ਕੀਤੀ ਮਾਰਕੁੱਟ, ਨੌਜਵਾਨ ਦੀ ਇਲਾਜ ਦੇ ਦੌਰਾਨ ਹੋਈ ਮੌਤ

ਫਾਜਿਲਕਾ,19 ਅਕਤੂਬਰ(ਕ੍ਰਿਸ਼ਨ ਸਿੰਘ)-ਫਾਜਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਵਿੱਚ ਪ੍ਰੇਮ ਸਬੰਧਾਂ ਦੇ ਚਲਦਿਆਂ ਇੱਕ ਨੌਜਵਾਨ ਨੂੰ ਲੜਕੀ ਦੇ ਘਰਵਾਲਿਆਂ ਵਲੋਂ ਆਪਣੇ ਘਰ ਵਿੱਚ ਬੰਨ੍ਹਕੇ ਮਾਰਕੁੱਟ ਕਰਨ ਤੋਂ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਅਨੁਸਾਰ ਉਹਨ੍ਹਾਂ ਦੇ ਲੜਕੇ ਦਾ ਪਿੰਡ ਦੇ ਵਸਨੀਕ ਇੱਕ ਵਿਅਕਤੀ ਦੀ ਨਾਬਾਲਗ ਲ�

Read Full Story: http://www.punjabinfoline.com/story/36103