Wednesday, October 31, 2018

ਤਲਵੰਡੀ ਸਾਬੋ ਪੁਲਿਸ ਤੇ ਨਾਜਾਇਜ ਹਿਰਾਸਤ ਵਿੱਚ ਰੱਖਣ ਦਾ ਦੋਸ਼। ਐਸ. ਐੱਚ. ਓ. ਨੇ ਕਿਹਾ ਮਾਮਲਾ ਲੈਣ ਦੇਣ ਦਾ

ਤਲਵੰਡੀ ਸਾਬੋ 31 ਅਕਤੂਬਰ (ਗੁਰਜੰਟ ਸਿੰਘ ਨਥੇਹਾ )- ਨਜ਼ਦੀਕੀ ਪਿੰਡ ਸੇਖਪੁਰਾ ਤੋਂ ਕੱਲ ਬਾਅਦ ਦੁਪਹਿਰ ਤਿੰਨ ਵਜੇ ਘਰੋਂ ਚੁੱਕੇ ਵਿਅਕਤੀ ਦੀ ਤਲਵੰਡੀ ਸਾਬੋ ਪੁਲਿਸ ਤੇ ਕੋਈ ਉੱਘ ਸੁੱਘ ਨਾ ਦੇਣ ਦਾ ਦੋਸ਼ ਲਾਉਂਦਿਆਂ ਲੜਕੇ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਅਧਿਕਾਰੀ ਉਨਾਂ ਦੇ ਬੇਟੇ ਨੂੰ ਨਾਜ਼ਾਇਜ਼ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੀੜਤ ਧਿਰ ਦੇ ਵਕੀਲ ਅਤੇ ਆਪਣਾ ਪੰਜਾਬ ਪਾਰਟੀ ਦੇ ਸਥਾਨਕ

Read Full Story: http://www.punjabinfoline.com/story/36135