Wednesday, October 17, 2018

ਪ੍ਰਿੰਸੀਪਲ ਜਗਜੀਤ ਕੌਰ ਨੇ ਆਦਰਸ਼ ਸਕੂਲ ਭਾਗੂ ਵਿਖੇ ਅਹੁਦਾ ਸੰਭਾਲ਼ਿਆ

ਲੰਬੀ,17 ਅਕਤੂਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਨੇ ਆਪਣਾ ਅਹੁਦਾ ਸੰਭਲ਼ਿਆ।ਆਦਰਸ਼ ਸਕੂਲ ਰਾਣੀਵਾਲ਼ਾ(ਸ਼੍ਰੀ ਮੁਕਤਸਰ ਸਾਹਿਬ) ਤੋਂ ਤਬਦੀਲ ਹੋ ਕੇ ਆਏ ਪ੍ਰਿੰਸੀਪਲ ਜਗਜੀਤ ਕੌਰ ਨੇ ਕਿਹਾ ਕਿ ਉਹ ਚੰਗੇ ਅਕਾਦਮਿਕ ਨਤੀਜਿਆਂ,ਖੇਡਾਂ,ਪਾਠ-ਸਹਾਇਕ ਕਿਰਿਆਵਾਂ,ਮੁਢਲੇ ਢਾਂਚੇ ਅਤੇ ਅਨੁਸ਼ਾਸਨ ਲਈ ਪੂਰੀ ਮਿਹਨਤ,ਈਮਾਨਦ�

Read Full Story: http://www.punjabinfoline.com/story/36097