Monday, October 1, 2018

ਪਿਤਾ ਜੀ ਦੀ ਯਾਦ ਵਿੱਚ ਸਕੂਲ ਨੂੰ ਕੰਪਿਊਟਰ, ਪ੍ਰਿੰਟਰ ਅਤੇ ਐਲ.ਈ.ਡੀ. ਭੇਂਟ।

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਮਾਨਵਾਲਾ ਵਿਖੇ ਚਾਨਾ ਪਰਿਵਾਰ ਵੱਲੋਂ ਆਪਣੇ ਪਿਤਾ ਸਵ: ਸਰਦਾਰ ਪਿਆਰ ਸਿੰਘ ਚਾਨਾ ਦੀ ਯਾਦ ਵਿੱਚ ਸਰਕਾਰੀ ਸਕੂਲ ਮਾਨਵਾਲਾ ਨੂੰ ਦੋ ਕੰਪਿਊਟਰ, ਇੱਕ ਪ੍ਰਿੰਟਰ ਅਤੇ ਇੱਕ ਐਲ.ਈ.ਡੀ. ਭੇਂਟ ਕੀਤੀ ਗਈ| ਇਸ ਮੌਕੇ \'ਤੇ ਚਾਨਾ ਪਰਿਵਾਰ ਦੇ ਗਿਆਨ ਸਿੰਘ ਚਾਨਾ, ਮਲਕੀਤ ਸਿੰਘ ਚਾਨਾ, ਗੁਰਦੀਪ ਸਿੰਘ ਚਾਨਾ ਅਤੇ ਗੁਰਚਰਨ ਸਿੰਘ ਚਾਨਾ ਦਾ ਸਮੂਹ ਸਕੂ�

Read Full Story: http://www.punjabinfoline.com/story/36065