ਧੂਰੀ,5 ਅਕਤੂਬਰ (ਮਹੇਸ਼)- ਅੱਜ ਕਿਸਾਨ ਗੰਨਾ ਮਿਲ ਕਮੇਟੀ ਧੂਰੀ ਵੱਲੋਂ ਕਿਸਾਨਾਂ ਦੇ ਗੰਨੇ ਦੇ ਬਕਾਏ ਨੂੰ ਮੁੱਖ ਰੱਖਦਿਆਂ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ਪਰ ਸ਼ੂਗਰ ਮਿਲ ਧੂਰੀ ਦੀ ਮੈਨੇਜਮੈਂਟ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਇੱਥੋਂ ਦਾ ਜੀ.ਐਮ ਹਰ ਰੋਜ਼ ਇਹ ਕਹਿ ਰਿਹਾ ਕਿ ਅੱਸੀ 15 ਲੱਖ ਖਾਤਿਆਂ 'ਚ ਪਾ ਦੇਵਾਂਗੇ ਪਰ ਅਜੇ ਤੱਕ ਕਿਸੇ ਕਿਸਾਨ ਨੂੰ ਕੋਈ ਪੈਸਾ ਨਹੀਂ ਮਿਲਿਆ। ਇ