Friday, October 5, 2018

ਗੱਲਾ ਮਜਦੂਰਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ

ਧੂਰੀ, 5 ਅਕਤੂਬਰ (ਮਹੇਸ਼)- ਅੱਜ ਅਨਾਜ ਮੰਡੀ ਧੂਰੀ ਵਿੱਚ ਗੱਲਾ ਮਜਦੂਰ ਯੂਨੀਅਨ (ਰਜਿ:) ਪ੍ਰਧਾਨ ਰਾਕੇਸ਼ ਕੁਮਾਰ ਕੇਸ਼ੂ ਦੀ ਪ੍ਰਧਾਨਗੀ ਹੇਠ ਰੋਸ ਮੁਜਹਹਰਾ ਕਰਕੇ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਧਰਨੇ ਨੂੰ ਕਾਮਰੇਡ ਜਗਤਾਰ ਸਿੰਘ, ਆਪ ਆਗੂ ਡਾ. ਅਨਵਰ ਭਸੌੜ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਰਾਮ ਨਾਥ ਸਾਰਸ, ਰਮੇਸ਼ ਚੰਦ, ਇੰਦਰਜੀਤ ਛੰਨਾਂ ਨੇ ਸੋੰਬੋਧਨ �

Read Full Story: http://www.punjabinfoline.com/story/36085