Monday, October 1, 2018

ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਮਾਸਿਕ ਇਕੱਤਰਤਾ ਮੌਕੇ 'ਤੇ ਕਵੀ ਦਰਬਾਰ ਕਰਵਾਇਆ ਗਿਆ। ਜਸਵੀਰ ਸਿੱਧੂ ਦਮਦਮੀ ਦੇ ਕਹਾਣੀ ਸੰਗ੍ਰਿਹ ਦੀ ਕੀਤੀ ਘੁੰਡ ਚੁਕਾਈ।

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ ਸਾਹਿਤਕ ਸਭਾ ਵੱਲੋਂ ਮਾਸਿਕ ਇਕੱਤਰਤਾ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਲੇਖਕਾਂ ਨੇ ਗੀਤ, ਗਜਲਾਂ, ਕਵਿਤਾਵਾ, ਨਜਮਾਂ ਤੇ ਵਿਅੰਗ ਆਦਿ ਪੇਸ਼ ਕਰਕੇ ਆਪਣਾ ਰੰਗ ਬੰਨਿਆ। ਸਭਾ ਦੇ ਸਰਪ੍ਰਸਤ ਸੁਖਮਿੰਦਰ ਸਿੰਘ ਭਾਗੀਵਾਂਦਰ ਅਤੇ ਸਭਾ ਦੇ ਪ੍ਰਧਾਨ ਸ੍ਰ

Read Full Story: http://www.punjabinfoline.com/story/36070