ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਬਲਾਕ ਤਲਵੰਡੀ ਸਾਬੋ ਅਧੀਨ ਆਉਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਫੱਤਾ ਵਿੱਚ ਉਸ ਸਕੂਲ ਦੇ ਪਦ-ਉੱਨਤ ਹੋਏ ਅਧਿਆਪਕ ਅਨਿਲ ਗਾਰਗੀ ਵੱਲੋਂ ਭੇਂਟ ਕੀਤੀ ਗਈ ਐੱਲਈਡੀ ਲਗਾ ਕੇ ਸਮਾਰਟ ਕਲਾਸ ਰੂਮ ਦੀ ਸਥਾਪਨਾ ਕੀਤੀ ਗਈ। ਅੱਜ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਤਲਵੰਡੀ ਸਾਬੋ ਵੱਲੋਂ ਜਾਰੀ ਪ੍ਰੈੱਸ ਰਿਲੀਜ ਵਿੱਚ ਦੱਸਿਆ ਗਿਆ ਕਿ ਉ